‘The Landers’ ਵਾਲਿਆਂ ਦਾ ਨਵਾਂ ਗੀਤ ‘Filmaa’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਰੋਮਾਂਟਿਕ ਗੀਤ, ਦੇਖੋ ਵੀਡੀਓ

Written by  Lajwinder kaur   |  July 15th 2021 03:43 PM  |  Updated: July 15th 2021 03:44 PM

‘The Landers’ ਵਾਲਿਆਂ ਦਾ ਨਵਾਂ ਗੀਤ ‘Filmaa’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਰੋਮਾਂਟਿਕ ਗੀਤ, ਦੇਖੋ ਵੀਡੀਓ

ਪੰਜਾਬੀ ਸੰਗੀਤ ‘ਚ ਦੀ ਮਸ਼ਹੂਰ ਗਾਇਕਾਂ ਦੀ ਤਿੱਕੜੀ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਜਿੰਨ੍ਹਾਂ ਨੂੰ ‘ਦ ਲੈਂਡਰਸ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੀ ਹਾਂ ਇਹ ਤਿੱਕੜੀ ਆਪਣਾ ਨਵਾਂ ਗੀਤ ਲੈ ਕੇ ਆ ਚੁੱਕੀ ਹੈ ਜਿਸ ਦਾ ਨਾਮ ਹੈ Filmaa  ।

inside image of sukh kharoud

ਹੋਰ ਪੜ੍ਹੋ : ‘ਹਾਲੀਵੁੱਡ ਇਨ ਪੰਜਾਬੀ’ ‘ਚ ਇਸ ਵਾਰ ਦੇਖੋ ਹਾਲੀਵੁੱਡ ਫ਼ਿਲਮ ‘MEN IN BLACK - ਕਾਲੇ ਸੂਟਾਂ ਵਾਲੇ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ‘ਤੇ

ਹੋਰ ਪੜ੍ਹੋ : ਬੱਬੂ ਮਾਨ ਦੇ ਗੀਤ ‘ਨੀਂਦਰਾਂ ਨੀਂ ਆਉਂਦੀਆਂ’ ਨੂੰ ਆਪਣੇ ਅੰਦਾਜ਼ ‘ਚ ਗਾਇਆ ਯੁਵਰਾਜ ਹੰਸ ਨੇ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

sukh kharoud new song

ਜੀ ਹਾਂ ‘ਫ਼ਿਲਮਾਂ’ ਟਾਈਟਲ ਹੇਠ ਉਹ ਇੱਕ ਰੋਮਾਂਟਿਕ ਸੌਂਗ ਲੈ ਕੇ ਆਏ ਨੇ। ਜਿਸ ਮੁਟਿਆਰ ਆਪਣੇ ਪਿਆਰ ਕਰਨ ਵਾਲੇ ਨੂੰ ਪਿਆਰ ਭਰੀਆਂ ਖ਼ੁਹਾਇਸ਼ਾਂ ਦੱਸ ਰਹੀ ਹੈ। ਇਸ ਗੀਤ ਨੂੰ ਹਸੀਨ ਵਾਦੀਆਂ ‘ਚ ਸ਼ੂਟ ਕੀਤਾ ਗਿਆ ਹੈ। ਜਿਸ ‘ਚ ਪਹਾੜਾਂ ਦੀ ਸੁੰਦਰਤਾ ਦੇਖਣ ਨੂੰ ਮਿਲ ਰਹੀ ਹੈ।

the landers new song filmaa released

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ ਸੁੱਖ ਖਰੌੜ ਨੇ ਹੀ ਲਿਖੇ ਤੇ ਮਿਊਜ਼ਿਕ yeahproof  ਨੇ ਦਿੱਤਾ ਹੈ। ਗਾਣੇ ਦੇ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਹੇ ਨੇ ਖੁਦ ਸੁੱਖ ਖਰੌੜ ਤੇ ਫੀਮੇਲ ਮਾਡਲ laakshi । ਇਸ ਗੀਤ ਦੇ ਵੀਡੀਓ ਨੂੰ Rajeev Thakur ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ ਨੂੰ Tune & Tone ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network