ਹਿਨਾ ਖ਼ਾਨ ਉਮਰਾਹ ਕਰਨ ਲਈ ਮੱਕਾ ਮਦੀਨਾ ਪਹੁੰਚੀ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਅਦਾਕਾਰਾ ਹਿਨਾ ਖ਼ਾਨ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਸ ਨੇ ਅਨੇਕਾਂ ਹੀ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਪਰ ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਅਕਸ਼ਰਾ ਦੇ ਨਾਲ ਕਿਰਦਾਰ ਕਾਰਨ ਉਸ ਨੂੰ ਘਰ-ਘਰ ‘ਚ ਜਾਣਿਆ ਜਾਣ ਲੱਗ ਪਿਆ ।
ਹਿਨਾ ਖ਼ਾਨ ਉਮਰਾਹ ਕਰਨ ਲਈ ਮੱਕਾ ਮਦੀਨਾ ਪਹੁੰਚੀ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ
ਅਦਾਕਾਰਾ ਹਿਨਾ ਖ਼ਾਨ (Hina Khan) ਉਮਰਾਹ ਕਰਨ ਦੇ ਲਈ ਮੱਕਾ ਮਦੀਨਾ ਪਹੁੰਚੀ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਦੂਸਰਾ ਉਮਰਾਹ ਮੁਕੰਮਲ, ਮਾਸ਼ਾ ਅੱਲ੍ਹਾ…ਇਸ ਦੇ ਨਾਲ ਹੀ ਅਦਾਕਾਰਾ ਨੇ ਪ੍ਰਮਾਤਮਾ ਦਾ ਏਨੀਆਂ ਨਿਆਮਤਾਂ ਦੇ ਲਈ ਖੁਦਾ ਦਾ ਸ਼ੁਕਰੀਆ ਅਦਾ ਵੀ ਕੀਤਾ ।

ਹੋਰ ਪੜ੍ਹੋ : ਕੱਪੜਿਆਂ ਦੀ ਥਾਂ ਖੁਦ ਨੂੰ ਕੀਵੀ ਦੇ ਨਾਲ ਢੱਕਦੀ ਨਜ਼ਰ ਆਈ ਉਰਫੀ ਜਾਵੇਦ, ਵੀਡੀਓ ਵੇਖ ਲੋਕਾਂ ਨੇ ਪੁੱਛਿਆ ਇਹੋ ਜਿਹੇ ਆਇਡੀਆ ਆਉਂਦੇ…’
ਲੋਕਾਂ ਦੇ ਨਿਸ਼ਾਨੇ ‘ਤੇ ਆਈ ਅਦਾਕਾਰਾ
ਅਦਾਕਾਰਾ ਹਿਨਾ ਖ਼ਾਨ ਨੇ ਜਿਉਂ ਹੀ ਆਪਣੀਆਂ ਤਸਵੀਰਾਂ ਮੱਕੇ ਤੋਂ ਸਾਂਝੀਆਂ ਕੀਤੀਆਂ ਤਾਂ ਲੋਕਾਂ ਨੇ ਉਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ । ਲੋਕਾਂ ਨੇ ਅਦਾਕਾਰਾ ਨੂੰ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ । ਲੋਕ ਅਦਾਕਾਰਾ ਦੇ ਕੱਪੜਿਆਂ ਨੂੰ ਵੇਖ ਕੇ ਉਸ ਨੂੰ ਟਰੋਲ ਕਰ ਰਹੇ ਹਨ ।

ਲੋਕਾਂ ਦਾ ਕਹਿਣਾ ਹੈ ਕਿ ਉਹ ਏਨੇ ਟਰਾਂਸਪੇਰੇਂਟ ਕੱਪੜੇ ਪਾ ਕੇ ਉਮਰਾਹ ਕਰਨ ਦੇ ਲਈ ਕਿਉਂ ਪਹੁੰਚੀ ਹੈ । ਇੱਕ ਯੂਜ਼ਰ ਨੇ ਕਿਹਾ ‘ਅਜਿਹੀ ਡਰੈੱਸ ਪਾ ਕੇ ਹੱਜ ‘ਤੇ ਕਿਵੇਂ ਜਾ ਸਕਦੇ ਹਾਂ’। ਜਦੋਂ ਇੱਕ ਹੋਰ ਨੇ ਲਿਖਿਆ ‘ਏਨੇ ਹਲਕੇ ਕੱਪੜੇ ਉਮਰਾਹ ਕਰਨ ਗਈ ਹੈ, ਸ਼ਰਮ ਕਰੋ’।

ਅਕਸ਼ਰਾ ਦਾ ਕਿਰਦਾਰ ਨਿਭਾ ਆਈ ਚਰਚਾ ‘ਚ
ਅਦਾਕਾਰਾ ਹਿਨਾ ਖ਼ਾਨ ਨੇ ਅਨੇਕਾਂ ਹੀ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਪਰ ਉਸਦੀ ਪਛਾਣ ਬਣੀ ਸੀ ਟੀਵੀ ਸੀਰੀਅਲ ਪਰ ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਅਕਸ਼ਰਾ ਦੇ ਨਾਲ ਕਿਰਦਾਰ ਕਾਰਨ ।
ਮਾਂ ਦੇ ਨਾਲ ਆਈ ਨਜ਼ਰ
ਅਦਾਕਾਰਾ ਹਿਨਾ ਖ਼ਾਨ ਆਪਣੀ ਮਾਂ ਦੇ ਨਾਲ ਉਮਰਾਹ ਕਰਨ ਦੇ ਲਈ ਪਹੁੰਚੀ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
