ਹੇਮਾ ਮਾਲਿਨੀ ਦੇ ਨਾਲ ਧੀ ਈਸ਼ਾ ਦਿਓਲ ਨੇ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਜਨਮਦਿਨ ਦੀ ਦਿੱਤੀ ਵਧਾਈ
ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ ‘ਜਨਮ ਦਿਨ ਮੁਬਾਰਕ ਮੰਮੀ।
ਹੇਮਾ ਮਾਲਿਨੀ ਦੇ ਨਾਲ ਧੀ ਈਸ਼ਾ ਦਿਓਲ ਨੇ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਜਨਮਦਿਨ ਦੀ ਦਿੱਤੀ ਵਧਾਈ
ਈਸ਼ਾ ਦਿਓਲ (Esha Deol) ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ ‘ਜਨਮ ਦਿਨ ਮੁਬਾਰਕ ਮੰਮੀ। ਮਾਣ ਨਾਲ ਜਿਉਣ ਵਾਲੀ, ਇੱਕ ਸ਼ਕਤੀ, ਇੱਕ ਪਿਆਰੀ ਧੀ, ਦਿਆਲੂ ਮਾਂ, ਪਿਆਰੀ ਨਾਨੀ, ਸ਼ਾਨਦਾਰ ਅਦਾਕਾਰਾ,ਡਾਂਸਰ …ਤੁਸੀਂ ਇੱਕ ਸ਼ਕਤੀ ਹੋ । ਇੱਕ ਇਮਾਨਦਾਰ ਸਿਆਸਤਦਾਨ ਹੋ…ਤੁਹਾਡੇ ਮਾਪਿਆਂ ਵੱਲੋਂ ਬਖਸ਼ਿਸ਼ ।ਡਰੀਮ ਗਰਲ ਇੱਕ ਹੇਮਾ ਮਾਲਿਨੀ ਹੀ ਹੋ ਸਕਦੀ ਹੈ ।ਤੰਦਰੁਸਤ ਅਤੇ ਮਜ਼ਬੂਤ ਰਹੋ ਹੈਪੀ ਬਰਥਡੇ ਮਾਂ’ ।
ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਸ਼ੇਅਰ ਕੀਤੀ ਆਪਣੇ ਮਾਪਿਆਂ ਦੀ ਤਸਵੀਰ ‘ਅੰਮੀ ਅਤੇ ਬਾਬਲੇ ਦਾ ਲੇਖਾ ਨਾ ਦੇ ਸਕਦੀ’
ਹੇਮਾ ਮਾਲਿਨੀ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(15)_740fb40cb03cd6b8bff619478325c43c_1280X720.webp)
ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਲਵ ਸਟੋਰੀ
ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਫ਼ਿਲਮਾਂ ‘ਚ ਇੱਕਠੇ ਕੰਮ ਕਰਨ ਦੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ ।ਜਿਸ ਤੋਂ ਬਾਅਦ ਧਰਮਿੰਦਰ ਨੇ ਧਰਮ ਬਦਲ ਕੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਇਆ ਸੀ ।
_3286f22880855d28d887296736ceee15_1280X720.webp)
ਹੇਮਾ ਮਾਲਿਨੀ ਨੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਕੰਮ
ਹੇਮਾ ਮਾਲਿਨੀ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ‘ਸ਼ੋਅਲੇ’, ‘ਬਾਗਬਾਨ’, ‘ਸੀਤਾ ਔਰ ਗੀਤਾ’, ‘ਤ੍ਰਿਸ਼ੂਲ’, ‘ਕ੍ਰਾਂਤੀ’ ਸਣੇ ਕਈ ਹਿੱਟ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
