‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਗਰੈਂਡ ਫ਼ਿਨਾਲੇ ’ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ, ਵੱਡੇ ਗਾਇਕ ਦੇਣਗੇ ਪ੍ਰਫਾਰਮੈਂਸ
‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਗਰੈਂਡ ਫ਼ਿਨਾਲੇ ’ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ, ਵੱਡੇ ਗਾਇਕ ਦੇਣਗੇ ਪ੍ਰਫਾਰਮੈਂਸ
ਪੀਟੀਸੀ ਪੰਜਾਬੀ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਆਪਣੇ ਆਖਰੀ ਪੜਾਅ ਤੇ ਪਹੁੰਚ ਗਿਆ ਹੈ । ਅੱਜ ਯਾਨੀ 8 ਫਰਵਰੀ ਨੂੰ ਇਸ ਸ਼ੋਅ ਦਾ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ ।‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਗਰੈਂਡ ਫ਼ਿਨਾਲੇ ਵਿੱਚ 6 ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਤੇ ਕਿਸੇ ਇੱਕ ਦੇ ਸਿਰ ਤੇ ‘ਵਾਇਸ ਆਫ਼ ਪੰਜਾਬ’ ਦਾ ਤਾਜ਼ ਸੱਜੇਗਾ ।
https://www.instagram.com/p/B8LsOuzIRCg/
‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਗਰੈਂਡ ਫ਼ਿਨਾਲੇ ਦੀ ਸ਼ਾਮ ਨੂੰ ਹੋਰ ਸੰਗੀਤ ਮਈ ਬਨਾਉਣ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਵੀ ਆਪਣੀ ਪ੍ਰਫਾਰਮੈਂਸ ਦੇਣਗੇ । ਪਰਮੀਸ਼ ਵਰਮਾ, ਰੌਸ਼ਨ ਪ੍ਰਿੰਸ, ਖ਼ਾਨ ਸਾਹਬ ਵਰਗੇ ਗਾਇਕ ਆਪਣੇ ਗੀਤਾਂ ਦੀ ਝੜੀ ਲਗਾਉਣਗੇ ।
https://www.instagram.com/p/B8Qh0_tlq3v/
ਸੋ ਦੇਖਣਾ ਨਾਲ ਭੁਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਗਰੈਂਡ ਫ਼ਿਨਾਲੇ ਅੱਜ ਯਾਨੀ 8 ਫਰਵਰੀ ਰਾਤ 7.00 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਗਰੈਂਡ ਫ਼ਿਨਾਲੇ ਤੁਸੀਂ ਆਪਣੇ ਮੋਬਾਇਲ ਫੋਨ ਤੇ ਵੀ ਦੇਖ ਸਕਦੇ ਹੋ, ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ।
https://www.instagram.com/p/B8Qh43olAQ-/
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
