ਆਮਿਰ ਖਾਨ ਦੀ ਟੀਮ ਨੇ ਲੱਦਾਖ ਵਿੱਚ ਕੀਤੀ ਅਜਿਹੀ ਹਰਕਤ, ਹਰ ਪਾਸੇ ਹੋ ਰਹੀ ਹੈ ਚਰਚਾ

By  Rupinder Kaler July 13th 2021 10:57 AM

ਆਮਿਰ ਖਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ । ਉਹਨਾਂ ਦੀ ਟੀਮ ਨੇ ਲੱਦਾਖ ਵਿੱਚ ਕੁਝ ਅਜਿਹੀ ਹਰਕਤ ਕੀਤੀ ਹੈ, ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਏ ਹਨ । ਦਰਅਸਲ ਆਮਿਰ ਲੱਦਾਖ 'ਚ ਆਪਣੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰ ਰਿਹਾ ਹੈ। ਅਦਾਕਾਰ ਕਿਰਨ ਰਾਓ ਅਤੇ ਨਾਗਾ ਚੈਤਨਿਆ ਦੇ ਨਾਲ ਫਿਲਮ ਦੇ ਹੁਣ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਕਰ ਰਹੇ ਹਨ ।

Pics Inside: Aamir Khan's New Clean-Shaven Look For ‘Laal Singh Chaddha’ Pic Courtesy: Instagram

ਹੋਰ ਪੜ੍ਹੋ :

ਯੁਵਰਾਜ ਹੰਸ ਦੇ ਬੇਟੇ ਨੇ ਪਹਿਲੀ ਬਰਸਾਤ ਦਾ ਲਿਆ ਅਨੰਦ, ਗਾਇਕ ਨੇ ਵੀਡੀਓ ਕੀਤਾ ਸਾਂਝਾ

Aamir Khan To Wear Turban In The Film ‘Laal Singh Chaddha’. Details Here Pic Courtesy: Instagram

ਇਸ ਦੌਰਾਨ ਆਮਿਰ ਅਤੇ ਉਸ ਦੀ ਟੀਮ ਨੇ ਇੱਥੇ ਥਾਂ ਥਾਂ ਤੇ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਬਹੁਤ ਸਾਰਾ ਕੂੜਾ ਕਰਕਟ ਖਿਲਾਰਿਆ । ਜਿਸ ਤੋਂ ਬਾਅਦ ਉਹ ਸਥਾਨਕ ਲੋਕਾਂ ਦੇ ਨਿਸ਼ਾਨੇ ਤੇ ਆ ਗਏ । ਕੁਝ ਸਥਾਨਕ ਲੋਕਾਂ ਨੇ ਵੀਡੀਓ ਬਣਾ ਕੇ ਟਵਿੱਟਰ 'ਤੇ ਵੀ ਸ਼ੇਅਰ ਵੀ ਕੀਤੀ ਹੈ ।

Laal Singh Chaddha : Kareena Kapoor Shares Pic With Aamir Khan Pic Courtesy: Instagram

ਟਵਿੱਟਰ ਉਪਭੋਗਤਾ ਨੇ ਵੱਖ ਵੱਖ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ਵਿੱਚ ਉਹ ਕੂੜਾ ਕਰਕਟ ਦਿਖਾਇਆ ਗਿਆ ਹੈ ਜੋ ਕਥਿਤ ਤੌਰ 'ਤੇ ਫਿਲਮ ਟੀਮ ਵੱਲੋਂ ਖਿਲਾਰਿਆ ਗਿਆ ਸੀ।

This is the gift Bollywood star Amir Khan's upcoming movie Lal Singh Chada has left for the villagers of Wakha in Ladakh.

Amir Khan himself talks big about environmental cleanliness at Satyamev Jayate but this is what happens when it comes to himself. pic.twitter.com/exCE3bGHyB

— Jigmat Ladakhi ?? (@nontsay) July 8, 2021

ਇਸ ਵੀਡੀਓ ਨੂੰ ਕੈਪਸ਼ਨ ਵੀ ਦਿੱਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ‘ਇਹ ਤੋਹਫਾ ਹੈ ਬਾਲੀਵੁੱਡ ਸਟਾਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦਾ ਜੋ ਲੱਦਾਖ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਗਿਆ ਹੈ’।

pic.twitter.com/kYF5vEL2Ug

— Jigmat Ladakhi ?? (@nontsay) July 10, 2021

Rang de basanti came in 2006 and after that movie our Nahargarh Wildlife Sanctuary is like a dump yard for bear bottles. Our team gathered 3 tons broken bottles from 2 areas of the sanctuary.#NahargarhMatters pic.twitter.com/mFfnBAsyR7

— Joy Gardner (@gardnerjoy) July 10, 2021

Related Post