ਅਨਮੋਲ ਕਵਾਤਰਾ ਨੂੰ ਮਿਲ ਕੇ ਇਸ ਸ਼ਖਸ ਨੂੰ ਹੋਈ ਏਨੀ ਖੁਸ਼ੀ ਕਿ ਅੱਖਾਂ 'ਚ ਆ ਗਏ ਹੰਝੂ
Shaminder
July 6th 2019 06:11 PM
ਅਨਮੋਲ ਕਵਾਤਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਅਨਮੋਲ ਕਵਾਤਰਾ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਨੂੰ ਮਿਲ ਕੇ ਭਾਵੁਕ ਹੋ ਗਿਆ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਨਮੋਲ ਉਸ ਨੂੰ ਕਹਿ ਰਹੇ ਹਨ ਕਿ ਮੈਂ ਤੇਰਾ ਫੈਨ ਹਨ ।