ਅਨਮੋਲ ਕਵਾਤਰਾ ਇਸ ਤਰ੍ਹਾਂ ਵੰਡਾਉਂਦਾ ਹੈ ਲੋਕਾਂ ਦੇ ਦੁੱਖ,ਵੇਖੋ ਵੀਡੀਓ 

Written by  Shaminder   |  June 28th 2019 06:09 PM  |  Updated: June 28th 2019 06:09 PM

ਅਨਮੋਲ ਕਵਾਤਰਾ ਇਸ ਤਰ੍ਹਾਂ ਵੰਡਾਉਂਦਾ ਹੈ ਲੋਕਾਂ ਦੇ ਦੁੱਖ,ਵੇਖੋ ਵੀਡੀਓ 

ਅਨਮੋਲ ਕਵਾਤਰਾ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੇ ਸਮਾਜ ਸੇਵਾ ਦੇ ਕੰਮਾਂ ਨਾਲ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਉਹ ਲੋਕਾਂ ਦਾ ਦੁੱਖ ਦਰਦ ਵੰਡਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਨਮੋਲ ਕਵਾਤਰਾ ਕਿਸੇ ਰੋ ਰਹੀ ਔਰਤ ਦੀ ਮਦਦ ਕਰ ਰਹੇ ਹਨ ।

ਹੋਰ ਵੇਖੋ :ਗਾਇਕ ਅਨਮੋਲ ਕਵਾਤਰਾ ਨੇ ਲੋਕਾਂ ਦੀ ਭਲਾਈ ਕਰਨ ਵਾਲੀਆਂ ਐੱਨ.ਜੀ.ਓ ਦੇ ਖੋਲੇ ਭੇਦ, ਵੀਡਿਓ ਵਾਇਰਲ

https://www.instagram.com/p/BzK_qWjFe-m/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਵੇਖ ਕੇ ਤਾਂ ਇੰਝ ਹੀ ਪ੍ਰਤੀਤ ਹੁੰਦਾ ਹੈ ਕਿ ਕਿਸੇ ਬੇਸਹਾਰਾ ਔਰਤ ਜੋ ਕਿ ਦਵਾਈ ਲਈ ਤਰਸ ਰਹੀ ਸੀ ਉਸ ਨੂੰ ਅਨਮੋਲ ਕਵਾਤਰਾ ਨੇ ਦਵਾਈ ਲੈ ਕੇ ਦਿੱਤੀ ਹੈ ਅਤੇ ਉਸ ਔਰਤ ਨਾਲ ਅਨਮੋਲ ਨੇ ਹਮਦਰਦੀ ਜਤਾਈ ਹੈ ।

https://www.instagram.com/p/BzCvYDsFSuN/

ਮਹਿਲਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨਮੋਲ ਕਵਾਤਰਾ ਸਮਾਜ ਸੇਵਾ ਵਿੱਚ ਸਭ ਤੋਂ ਅੱਗੇ ਹੋ ਕੇ ਚੱਲ ਰਹੇ ਹਨ । ਉਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜਿਹੜੀਆਂ ਦੀਨ ਦੁਖੀਆਂ ਦੀ ਸੇਵਾ ਕਰ ਰਹੀਆਂ ਹਨ ।

https://www.instagram.com/p/ByR0UkIl-aH/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network