ਗੁਰਪ੍ਰੀਤ ਕੌਰ ਚੱਢਾ ਦੇ ਮਾਤਾ ਦੇ ਜਨਮ ਦਿਨ ‘ਤੇ ਬੱਬੂ ਮਾਨ ਨੇ ਪਾਇਆ ਭੰਗੜਾ

By  Shaminder February 4th 2021 12:49 PM -- Updated: February 4th 2021 01:53 PM

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਗੁਰਪ੍ਰੀਤ ਕੌਰ ਚੱਢਾ ਦੇ ਮਾਤਾ ਜੀ ਦੇ ਜਨਮ ਦਿਨ ‘ਤੇ ਡਾਂਸ ਕਰਦਿਆਂ ਹੋੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਸ਼ਿਪਰਾ ਗੋਇਲ ਵੀ ਨਜ਼ਰ ਆ ਰਹੇ ਨੇ ।

babbu maan

ਇਸ ਵੀਡੀਓ ਨੂੰ ਗੁਰਪ੍ਰੀਤ ਕੌਰ ਚੱਢਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ਨੂੰ ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਬੀਤੇ ਦਿਨ ਗੁਰਪ੍ਰੀਤ ਕੌਰ ਚੱਢਾ ਦੇ ਮਾਤਾ ਜੀ ਦਾ ਜਨਮ ਦਿਨ ਸੀ ।

ਹੋਰ ਪੜ੍ਹੋ : ਪੰਜਾਬ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਜਾਨ੍ਹਵੀ ਕਪੂਰ ਦੀਆਂ ਤਸਵੀਰਾਂ ਵਾਇਰਲ

babbu maan

ਜਿਸ ‘ਚ ਬੱਬੂ ਮਾਨ ਅਤੇ ਸ਼ਿਪਰਾ ਗੋਇਲ ਵੀ ਮੌਜੂਦ ਰਹੇ ਅਤੇ ਖੂਬ ਇਨਜੁਆਏ ਕੀਤਾ ।

babbu maan

ਦੱਸ ਦਈਏ ਕਿ ਬੱਬੂ ਮਾਨ ਦੇ ਨਾਲ ਸ਼ਿਪਰਾ ਗੋਇਲ ਨੇ ਕਈ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ ।

 

View this post on Instagram

 

A post shared by Gurpreet Kaur Chadha (@gurpreetkchadha)

 

Related Post