ਬਾਦਸ਼ਾਹ ਨੇ ਹਿਮਾਚਲ ਵਿੱਚ ਲਗਾਇਆ ਡੇਰਾ, ਕੁਝ ਇਸ ਤਰ੍ਹਾਂ ਕਰ ਰਹੇ ਹਨ ਚਿਲ, ਵੀਡੀਓ ਕੀਤੀ ਸਾਂਝੀ

By  Rupinder Kaler September 24th 2020 06:44 PM

ਹਿਮਾਚਲ ਪ੍ਰਦੇਸ਼ ਵਿੱਚ ਸਰਹੱਦ ਖੁੱਲ੍ਹਦਿਆਂ ਹੀ ਸੈਲਾਨੀ ਪਹਾੜਾਂ ਵੱਲ ਜਾਣ ਲੱਗ ਪਏ ਹਨ। ਮਸ਼ਹੂਰ ਰੈਪਰ ਬਾਦਸ਼ਾਹ ਵੀ ਮਨਾਲੀ ਪਹੁੰਚ ਗਏ ਹਨ। ਬਾਲੀਵੁੱਡ ਦੇ ਰੈਪਰ ਬਾਦਸ਼ਾਹ ਇਨ੍ਹਾਂ ਦਿਨਾਂ ਮਨਾਲੀ ਦੇ ਨਾਲ ਇਤਿਹਾਸਕ ਪਿੰਡ ਨਾਗਰ ਵਿੱਚ ਇੱਕ ਅਰਾਮਦਾਇਕ ਪਲ ਬਤੀਤ ਕਰ ਰਹੇ ਹਨ।

badsah.

ਉਨ੍ਹਾਂ ਮਨਾਲੀ ਵਿੱਚ ਬਿਆਸ ਕੰਢੇ ਦੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਬਾਦਸ਼ਾਹ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓ ਅਤੇ ਫੋਟੋਆਂ ਸਾਂਝੀਆਂ ਕਰਦੇ ਹੋਏ ਇਕ ਰੈਪ ਗਾਣਾ ਵੀ ਸ਼ੇਅਰ ਕੀਤਾ।

ਫੋਨ ਚੁੱਕਦੇ ਸਾਰ ਹੀ ‘ਹੈਲੋ’ ਕਹਿਣ ਦੀ ਕਹਾਣੀ ਬੜੀ ਹੈ ਦਿਲਚਸਪ, ਜਾਣੋਂ ਕਦੋਂ ਅਤੇ ਕਿਵੇਂ ਹੋਈ ਇਸ ਦੀ ਸ਼ੁਰੂਆਤ

ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਇਹ ਹਨ ਸਹੀ ਤਰੀਕੇ

badsah.

ਵੀਡੀਓ ਵਿਚ ਬਾਦਸ਼ਾਹ 'ਤੇਰਾ ਭਾਈ ਮਨਾਲੀ ਨੇ ਕਰ ਰਹਾ ਚਿਲ' ਰੈਪ ਗਾਉਂਦੇ ਨਜ਼ਰ ਆ ਰਹੇ ਹਨ।

badsah.

ਬਾਦਸ਼ਾਹ ਨੇ ਸੇਬ ਦੇ ਬਗੀਚਿਆਂ ਦੀ ਸੈਰ ਕੀਤੀ ਅਤੇ ਵਾਦੀਆਂ ਵਿਚ ਸਕੂਨ ਦੇ ਪਲ ਬਤੀਤ ਕੀਤੇ। ਬਾਦਸ਼ਾਹ ਦੂਜੀ ਵਾਰੀ ਮਨਾਲੀ ਆਏ ਹਨ। ਬਾਦਸ਼ਾਹ ਨੇ ਡੀਜੇ ਵਾਲੇ ਬਾਬੂ ਜਿਹੇ ਮਸ਼ਹੂਰ ਗਾਣੇ ਗਾਏ ਹਨ। ਨੌਜਵਾਨਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

 

View this post on Instagram

 

Tera bhai chill kar raha manali mein

A post shared by BADSHAH (@badboyshah) on Sep 21, 2020 at 4:30am PDT

Related Post