ਬਾਦਸ਼ਾਹ ਬਣੇ ਸਵੈਗ ਸਟਾਰ ਅਵਾਰਡ ਦੇ ਬਾਦਸ਼ਾਹ

By  Lajwinder kaur February 21st 2019 05:36 PM -- Updated: February 21st 2019 06:01 PM

ਬਾਦਸ਼ਾਹ ਜੋ ਕਿ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ, ਬਾਦਸ਼ਾਹ ਦਾ ਸਿੱਕਾ ਪਾਲੀਵੁੱਡ ਤੋਂ ਲੈ ਕੈ ਬਾਲੀਵੁੱਡ ਤੱਕ ਪੂਰਾ ਚੱਲਦਾ ਹੈ। ਬਾਦਸ਼ਾਹ ਨੇ ਆਪਣੀ ਮਿਹਨਤ ਸਦਕਾ ਕਈ ਅਵਾਰਡ ਜਿੱਤੇ ਨੇ ਜਿਸ ‘ਚ ਇੱਕ ਹੋਰ ਅਵਾਰਡ ਦਾ ਨਾਮ ਜੁੜ ਗਿਆ ਹੈ ‘ਸਵੈਗ ਸਟਾਰ ਆਫ ਦਾ ਇਅਰ ਅਵਾਰਡ’। ਇਸ ਦੀ ਜਾਣਕਾਰੀ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਸਵੀਰ ਪਾ ਕੇ ਦਿੱਤੀ ਹੈ, ਤੇ ਕੈਪਸ਼ਨ ‘ਚ ਨਾਲ ਲਿਖਿਆ ਹੈ ‘Guys we won this!! Thank you @radiomirchi and @pepsiindia for giving me the SWAG STAR OF THE YEAR AWARD!! Everyone makes music but BADSHAH adds swag to it lol. This award and all my awards are for people who’ve supported me throught! Love you guys #swaggielaunda’

 

View this post on Instagram

 

Guys we won this!! Thank you @radiomirchi and @pepsiindia for giving me the SWAG STAR OF THE YEAR AWARD!! Everyone makes music but BADSHAH adds swag to it lol. This award and all my awards are for people who’ve supported me throught! Love you guys #swaggielaunda

A post shared by BADSHAH (@badboyshah) on Feb 20, 2019 at 11:47pm PST

ਹੋਰ ਵੇਖੋ: ਕੌਣ ਨੱਚ ਰਹੀ ਏ ਬਾਦਸ਼ਾਹ ਦਾ ਹੱਥ ਫੜਕੇ, ਦੇਖੋ ਵੀਡੀਓ

ਬਾਦਸ਼ਾਹ ਨੇ ਇਸ ਅਵਾਰਡ ਨੂੰ ਆਪਣੇ ਸਾਰੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ ਤੇ ਨਾਲ ਉਹਨਾਂ ਨੇ ਕਿਹਾ ਹੈ ਕਿ ਇਹ ਅਵਾਰਡ ਉਹਨਾਂ ਦੇ ਫੈਨਜ਼ ਦਾ ਹੈ ਜਿਹਨਾਂ ਨੇ ਉਹਨਾਂ ਦੇ ਗੀਤਾਂ ਨੂੰ ਇੰਨਾ ਪਿਆਰ ਦਿੱਤਾ ਹੈ। ਬਾਦਸ਼ਾਹ ਦੀ ਇਸ ਤਸਵੀਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਫੈਨਜ਼ ਨੇ ਮੁਬਾਰਕਾਂ ਦੇ ਮੈਸਜਾਂ ਦੀ ਝੜੀ ਲਾ ਦਿੱਤੀ ਹੈ।

Badshah won the Swag Star Of The Year Award

ਬਾਦਸ਼ਾਹ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਸੁਪਰ ਡੁਪਰ ਗੀਤ ਦੇ ਚੁੱਕੇ ਹਨ। ਬਾਦਸ਼ਾਹ ਬਹੁਤ ਜਲਦ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਉਹ ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿੰਨਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।

 

View this post on Instagram

 

Lo ji. Badshah ab bade parde par ????? Thank you bollywood for making me a part of your family. For accepting a middle class boy from delhi like youve done before. For making people believe in dreams still. Thank you Mrig paaji and bhushan sir. Thank you shilpi mam. And what better start than sharing screen with @aslisona !! Need Your Wishes ??

A post shared by BADSHAH (@badboyshah) on Feb 10, 2019 at 11:30pm PST

Related Post