ਭਾਰਤੀ ਸਿੰਘ ਨੇ ਕੀਕੂ ਸ਼ਾਰਦਾ ਦੇ ਗਲੇ ਨੂੰ ਪਾਇਆ ਹੱਥ, ਦੇਖੋ ਵੀਡੀਓ ‘ਚ ਕੀ ਬੋਲੀ ਭਾਰਤੀ?
Lajwinder kaur
December 16th 2020 03:38 PM
ਕਮੇਡੀਅਨ ਭਾਰਤੀ ਸਿੰਘ ਨੇ ਦਾ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ । ਹਾਲ ‘ਚ ਹੀ ਸ਼ੋਅ ਦੇ ਦੌਰਾਨ ਦਾ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੀ ਗਾਇਕੀ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਇਸ ਵੀਡੀਓ ‘ਚ ਭਾਰਤੀ ਸਿੰਘ ਕੀਕੂ ਸ਼ਰਧਾ ਦੇ ਨਾਲ ਦਿਖਾਈ ਦੇ ਰਹੀ ਹੈ । ਜੀ ਹਾਂ ਇਹ ਵੀਡੀਓ ਦੋਵਾਂ ਨੇ ਸੁਪਰ ਹਿੱਟ ਗੀਤ Care Ni Karda ਉੱਤੇ ਬਣਾਇਆ ਹੈ । ਵੀਡੀਓ ਚ ਦੇਖ ਸਕਦੇ ਹੋ ਬੱਚਾ ਯਾਦਵ ਤੇ ਤਿੱਤਲੀ ਯਾਦਵ ਬਣੇ ਭਾਰਤੀ ਤੇ ਕੀਕੂ ਇੱਕ-ਦੂਜੇ ਦੇ ਨਾਲ ਲੜਾਈ ਕਰਤੇ ਹੋਏ ਵੱਖਰੇ-ਵੱਖਰੇ ਐਕਸਪ੍ਰੇਸ਼ਨ ਦੇ ਰਹੇ ਨੇ।

ਇਹ ਵੀਡੀਓ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ । ਜਿਸ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।

View this post on Instagram