ਭਾਰਤੀ ਸਿੰਘ ਨੇ ਕੀਕੂ ਸ਼ਾਰਦਾ ਦੇ ਗਲੇ ਨੂੰ ਪਾਇਆ ਹੱਥ, ਦੇਖੋ ਵੀਡੀਓ ‘ਚ ਕੀ ਬੋਲੀ ਭਾਰਤੀ?

written by Lajwinder kaur | December 16, 2020

ਕਮੇਡੀਅਨ ਭਾਰਤੀ ਸਿੰਘ ਨੇ ਦਾ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ । ਹਾਲ ‘ਚ ਹੀ ਸ਼ੋਅ ਦੇ ਦੌਰਾਨ ਦਾ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । bharti singh  ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੀ ਗਾਇਕੀ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਇਸ ਵੀਡੀਓ ‘ਚ ਭਾਰਤੀ ਸਿੰਘ ਕੀਕੂ ਸ਼ਰਧਾ ਦੇ ਨਾਲ ਦਿਖਾਈ ਦੇ ਰਹੀ ਹੈ । ਜੀ ਹਾਂ ਇਹ ਵੀਡੀਓ ਦੋਵਾਂ ਨੇ ਸੁਪਰ ਹਿੱਟ ਗੀਤ Care Ni Karda ਉੱਤੇ ਬਣਾਇਆ ਹੈ । ਵੀਡੀਓ ਚ ਦੇਖ ਸਕਦੇ ਹੋ ਬੱਚਾ ਯਾਦਵ ਤੇ ਤਿੱਤਲੀ ਯਾਦਵ ਬਣੇ ਭਾਰਤੀ ਤੇ ਕੀਕੂ ਇੱਕ-ਦੂਜੇ ਦੇ ਨਾਲ ਲੜਾਈ ਕਰਤੇ ਹੋਏ ਵੱਖਰੇ-ਵੱਖਰੇ ਐਕਸਪ੍ਰੇਸ਼ਨ ਦੇ ਰਹੇ ਨੇ। inside picture of bhati singh and kiku shardha ਇਹ ਵੀਡੀਓ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ । ਜਿਸ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । inside pic of bharti singh pic

 
View this post on Instagram
 

A post shared by Bharti Singh (@bharti.laughterqueen)

0 Comments
0

You may also like