ਬਿੱਗ ਬੌਸ ਦੀ ਵਿਨਰ ਦਾ ਹੋਇਆ ਬੁਰਾ ਹਾਲ, ਹਸਪਤਾਲ ਵਿੱਚ ਸਫਾਈ ਕਰਨ ਦਾ ਕਰ ਰਹੀ ਹੈ ਕੰਮ
Rupinder Kaler
September 30th 2021 11:48 AM
ਟੀਵੀ ਤੇ ਬਹੁਤ ਛੇਤੀ ਬਿੱਗ ਬੌਸ -15 (Bigg Boss 15) ਸ਼ੁਰੂ ਹੋਣ ਜਾ ਰਿਹਾ ਹੈ । ਪਰ ਇਸ ਤੋਂ ਪਹਿਲਾਂ ਬਿੱਗ ਬੌਸ ਦੇ ਇੱਕ ਵਿਨਰ ਦੀ ਤਸਵੀਰ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਝਟਕਾ ਲੱਗਿਆ ਹੈ । ਲੋਕ ਸਮਝ ਨਹੀਂ ਪਾ ਰਹੇ ਇਹ ਕੌਣ ਹੈ । ਫੋਟੋ ਦੇਖ ਕੇ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ ।