‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀ ‘ਦੇਸੀ ਬੀਟ’ ’ਤੇ ਦੇਣਗੇ ਆਪਣੀ ਪ੍ਰਫਾਰਮੈਂਸ
Rupinder Kaler
January 27th 2020 02:55 PM --
Updated:
January 27th 2020 02:59 PM
‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਮੁਕਾਬਲਾ ਹਰ ਦਿਨ ਰੋਚਕ ਹੁੰਦਾ ਜਾ ਰਿਹਾ ਹੈ ਕਿਉਂਕਿ ਸੰਗੀਤ ਦਾ ਇਹ ਮਹਾ ਮੁਕਾਬਲਾ ਫਾਈਨਲ ਦੇ ਬਹੁਤ ਕਰੀਬ ਹੈ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀਆਂ ਨੂੰ ਹਰ ਕਸੌੋਟੀ ਤੇ ਪਰਖਿਆ ਜਾ ਰਿਹਾ ਹੈ ਤਾਂ ਜੋ ਮੁਕਾਬਲੇ ਦੇ ਇਸ ਦੌਰ ਵਿੱਚ ਹਰ ਇੱਕ ਨੂੰ ਕਰੜੀ ਟੱਕਰ ਦੇ ਸਕਣ । 27 ਜਨਵਰੀ ਯਾਨੀ ਅੱਜ ਦਿਖਾਏ ਜਾਣ ਵਾਲੇ ਐਪੀਸੋਡ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਪ੍ਰਤੀਭਾਗੀ ‘ਦੇਸੀ ਬੀਟ’ ’ਤੇ ਆਪਣੀ ਪ੍ਰਫਾਰਮੈਂਸ ਦੇਣਗੇ ।