ਚੂੜੇ ਤੇ ਕਿਸ ਦਾ ਨਾਂਅ ਲਿਖਵਾਉਣਾ ਚਾਹੁੰਦੀ ਹੈ ਸ਼ਹਿਨਾਜ਼ ਗਿੱਲ,ਵੇਖੋ ਵੀਡੀਓ

By  Shaminder November 20th 2019 12:49 PM

ਸ਼ਹਿਨਾਜ਼ ਗਿੱਲ ਹੁਣ ਰੋਮਾਂਟਿਕ ਹੋ ਚੁੱਕੀ ਹੈ ਅਤੇ ਹੁਣ ਉਹ ਚਾਹੁੰਦੀ ਹੈ ਕਿ ਇਸ ਵਾਰ ਉਸ ਦਾ ਵਿਆਹ ਹੋ ਜਾਵੇ ਅਤੇ ਉਹ ਆਪਣੇ ਮਹਿਬੂਬ ਨੂੰ ਵਿਆਹ ਕਰਨ ਲਈ ਮਨਵਾਉਣ ਦਾ ਜ਼ੋਰ ਪਾ ਰਹੀ ਹੈ । ਜੇ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਹਿਨਾਜ਼ ਕਿਸੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ ਤਾਂ ਅਜਿਹਾ ਨਹੀਂ ਹੈ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਗੈਰੀ ਧੰਜੂ ਦੇ ਨਵੇਂ ਗੀਤ ਦੀ ।

ਹੋਰ ਵੇਖੋ:ਭਾਊ ਨੇ ਕੀਤੀ ਅਜਿਹੀ ਹਰਕਤ, ਸ਼ਹਿਨਾਜ਼ ਗਿੱਲ ਹੋ ਗਈ ਸ਼ਰਮ ਨਾਲ ਪਾਣੀ-ਪਾਣੀ

ਜਿਸ 'ਚ ਸ਼ਹਿਨਾਜ਼ ਗਿੱਲ ਫੀਚਰਿੰਗ 'ਚ ਨਜ਼ਰ ਆ ਰਹੀ ਹੈ ਅਤੇ ਗੈਰੀ ਨੇ ਇਹ ਗੀਤ ਕੁੜੀ ਦੇ ਪੱਖ ਤੋਂ ਗਾਇਆ ਹੈ ਜਿਸ 'ਚ ਸ਼ਹਿਨਾਜ਼ ਮੰਗ ਕਰ ਰਹੀ ਹੈ ਕਿ ਉਸ ਦੀ ਇਹ ਵਿਸ਼ ਪੂਰੀ ਕੀਤੀ ਜਾਵੇ ।ਇਹ ਗੀਤ ਗੈਰੀ ਧੰਜੂ ਦੀ ਆਵਾਜ਼ 'ਚ 'ਚੰਨਾ ਵੇ' ਗੀਤ ਰਿਲੀਜ਼ ਹੋ ਚੁੱਕਿਆ ਹੈ।

shehnaz gill shehnaz gill

ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਿਸਟਾਬਾਜ਼ ਨੇ ਜਦਕਿ ਗੀਤ ਦੇ ਬੋਲ ਲਿਖੇ ਨੇ ਕਾਬਲ ਸਰੂਪਵਾਲੀ ਨੇ ।ਗੀਤ ਦੀ ਫੀਚਰਿੰਗ 'ਚ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀ ਹੈ ।

 

Related Post