ਭਾਊ ਨੇ ਕੀਤੀ ਅਜਿਹੀ ਹਰਕਤ, ਸ਼ਹਿਨਾਜ਼ ਗਿੱਲ ਹੋ ਗਈ ਸ਼ਰਮ ਨਾਲ ਪਾਣੀ-ਪਾਣੀ

Written by  Rupinder Kaler   |  November 13th 2019 03:58 PM  |  Updated: November 13th 2019 03:58 PM

ਭਾਊ ਨੇ ਕੀਤੀ ਅਜਿਹੀ ਹਰਕਤ, ਸ਼ਹਿਨਾਜ਼ ਗਿੱਲ ਹੋ ਗਈ ਸ਼ਰਮ ਨਾਲ ਪਾਣੀ-ਪਾਣੀ

ਛੋਟੇ ਪਰਦੇ ਦਾ ਵਿਵਾਦਿਤ ਰਿਆਲਟੀ ਸ਼ੋਅ ਏਨੀਂ ਦਿਨੀਂ ਕਾਫੀ ਸੁਰਖੀਆਂ ਵਟੋਰ ਰਿਹਾ ਹੈ ਕਿਉਂਕਿ ਇਸ ਵਿੱਚ ਵਿਕਾਸ ਪਾਠਕ ਕਾਫੀ ਚੰਗਾ ਖੇਡ ਰਹੇ ਹਨ । ਘਰ 'ਚ ਐਂਟਰੀ ਤੋਂ ਬਾਅਦ ਉਹ ਬਿੱਗ ਬੌਸ ਦੇ ਘਰ ਦੀ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਨੂੰ ਚੁਣੌਤੀ ਦੇ ਰਹੇ ਹਨ। ਪਰ ਇਸ ਸਭ ਦੇ ਬਾਵਜੂਦ ਉਹ ਕੁਝ ਹਾਸੋਹੀਣੀਆਂ ਗੱਲਾਂ ਕਰ ਰਹੇ ਹਨ । ਇਹਨਾਂ ਗੱਲਾਂ ਕਰਕੇ ਕੁਝ ਲੋਕ ਸ਼ਰਮਿੰਦਾ ਹੋ ਰਹੇ ਹਨ ਤੇ ਕੁਝ ਇਸ ਦਾ ਮਜ਼ਾਕ ਬਣਾ ਰਹੇ ਹਨ ।

https://www.instagram.com/p/B4uewYnAUsI/

ਭਾਊ ਦੀਆਂ ਇਹਨਾਂ ਹਰਕਤਾਂ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆ ਹਨ । ਲੋਕ ਵੀ ਇਹਨਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਇਸ ਤੇ ਕਮੈਂਟ ਕਰ ਰਹੇ ਹਨ ।ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਹਿੰਦੁਸਤਾਨੀ ਭਾਊ, ਸ਼ਹਿਨਾਜ਼ ਗਿੱਲ ਤੇ ਖੇਸਾਰੀ ਲਾਲ ਯਾਦਵ ਮਜ਼ਾਕੀਆ ਗੱਲਾਂ ਕਰ ਰਹੇ ਹਨ। ਉਦੋਂ ਭਾਊ ਗੈਸ ਦੇ ਗੋਲੇ ਛੱਡਣ ਲੱਗਦੇ ਹਨ।

https://www.instagram.com/p/B4ywl7RJlrb/?utm_source=ig_embed&utm_campaign=embed_video_watch_again

ਸ਼ਹਿਨਾਜ਼ ਗਿੱਲ ਆਪਣੀ ਨੱਕ ਦਬਾ ਕੇ ਆਪਣੀ ਰੱਖਿਆ ਕਰਦੀ ਹੈ। ਉੱਥੇ ਸਨਾ ਜਦੋਂ ਕਹਿੰਦੀ ਹੈ ਕਿ ਉਨ੍ਹਾਂ ਦੀ ਫਾਰਟ ਬੇਹਦ ਖਰਾਬ ਸੀ, ਤਾਂ ਭਾਊ ਫਿਰ ਉਹੀ ਹਰਕਤ ਕਰ ਦਿੰਦੇ ਹਨ। ਬੇਚਾਰੀ ਸਨਾ ਤੇ ਸ਼ੈਫਾਲੀ ਜਰੀਵਾਲਾ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪੈਂਦਾ ਹੈ। ਸ਼ਹਿਨਾਜ਼ ਗਿੱਲ ਨੂੰ ਇਸ ਹਰਕਤ ਤੇ ਸ਼ਰਮਿੰਦਗੀ ਵੀ ਹੁੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network