ਦੇਬੀ ਮਖਸੂਸਪੁਰੀ ਲੈ ਕੇ ਆ ਰਹੇ ਨੇ ਨਵਾਂ ਗੀਤ ‘ਗੁੱਡੀ ਚੜ੍ਹ ਜਾਊਗੀ, ਸ਼ੇਅਰ ਕੀਤਾ ਪੋਸਟਰ

By  Lajwinder kaur January 22nd 2020 11:07 AM

ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਜਿਨ੍ਹਾਂ ਦੇ ਸ਼ਾਇਰੀ ਤੇ ਗੀਤਾਂ ਦਾ ਹਰ ਕੋਈ ਮੁਰੀਦ ਹੈ। ਜਿਸਦੇ ਚੱਲਦੇ ਉਹ ਇਸ ਸਾਲ ਦਾ ਪਹਿਲਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਗੁੱਡੀ ਚੜ੍ਹ ਜਾਊਗੀ’ ਟਾਈਟਲ ਹੇਠ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ।

View this post on Instagram

 

#GuddiCharhJaugi Releasing on #24January Singer/Lyrics/composer: @debiofficial Music: @desi_Crew Video: @jamiedirector_xo Posters: @narinderkamra55 Spl. thanks: @daljeetkalsi9 @raymantmarwah

A post shared by Debi Makhsoospuri (@debiofficial) on Jan 21, 2020 at 5:30am PST

ਹੋਰ ਵੇਖੋ:ਹਰਭਜਨ ਮਾਨ ਨੇ ਪੀ. ਆਰ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਤਿ ਸ੍ਰੀ ਅਕਾਲ ਦੋਸਤੋ, ਤੁਹਾਡੇ ਲਈ ਜਲਦੀ ਹੀ ਨਵਾਂ ਗੀਤ #ਗੁੱਡੀ ##ਚੜ੍ਹ #ਜਾਊਗੀ ਲੈ ਕੇ ਆ ਰਹੇ ਹਾਂ, ਉਮੀਦ ਕਰਦੇ ਹਾਂ ਕਿ ਪਸੰਦ ਕਰੋਗੇ, ਪੋਸਟਰ ਨੂੰ ਵੱਧ ਤੋਂ ਵੱਧ Share ਕਰ ਦਿਓ’

 

View this post on Instagram

 

ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਲਈ ਜਲਦੀ ਹੀ ਨਵਾਂ ਗੀਤ #ਗੁੱਡੀ ##ਚੜ੍ਹ #ਜਾਊਗੀ ਲੈ ਕੇ ਆ ਰਹੇ ਹਾਂ, ਉਮੀਦ ਕਰਦੇ ਹਾਂ ਕਿ ਪਸੰਦ ਕਰੋਗੇ, ਪੋਸਟਰ ਨੂੰ ਵੱਧ ਤੋਂ ਵੱਧ Share ਕਰ ਦਿਓ Singer/Lyrics/composer: @debiofficial Music: @desi_Crew Video: #Jamie Spl. thanks: @daljeetkalsi9

A post shared by Debi Makhsoospuri (@debiofficial) on Jan 20, 2020 at 4:51am PST

ਇਸ ਗੀਤ ਦੇ ਬੋਲ ਦੇਬੀ ਮਖਸੂਸਪੁਰੀ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ। ਇਹ ਗੀਤ ਟੀਸੀਰਜ਼ ਦੇ ਲੇਬਲ ਹੇਠ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

View this post on Instagram

 

A post shared by Debi Makhsoospuri (@debiofficial) on Sep 17, 2019 at 9:16pm PDT

ਜੇ ਗੱਲ ਕਰੀਏ ਦੇਬੀ ਮਖਸੂਸਪੁਰੀ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।ਦੇਬੀ ਮਖਸੂਸਪੁਰੀ ਵਧੀਆ ਲੇਖਣੀ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕੁਝ ਉਨ੍ਹਾਂ ਦੇ ਮਨ ਅੰਦਰ ਚੱਲਦਾ ਹੈ ਉਹੀ ਉਹ ਸ਼ਬਦਾਂ ਰਾਹੀਂ ਬਿਆਨ ਕਰ ਦਿੰਦੇ ਨੇ। ਉਹ ਸਟੂਡੈਂਟ ਤੇਰੀਆਂ ਗੱਲਾਂ, ਰਿਪੀਟ, ਯਾਦ,ਛੱਲਾ,ਯਾਰੀ ਵਾਲੇ ਵਰਕੇ ਵਰਗੇ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post