ਗੌਹਰ ਖ਼ਾਨ ਨੇ ਪਤੀ ਜੈਦ ਦਰਬਾਰ ਦੇ ਨਾਲ ਹਿੰਦੀ ਗੀਤ ‘ਤੇ ਬਣਾਇਆ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
Lajwinder kaur
January 5th 2021 05:07 PM
ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਗੌਹਰ ਖ਼ਾਨ ਜੋ ਕਿ ਹਾਲ ਹੀ ‘ਚ ਜੈਦ ਦਰਬਾਰ ਦੇ ਨਾਲ ਵਿਆਹ ਹੋਇਆ ਹੈ । ਗੌਹਰ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ।