ਗੌਹਰ ਖ਼ਾਨ ਨੇ ਪਤੀ ਜੈਦ ਦਰਬਾਰ ਦੇ ਨਾਲ ਹਿੰਦੀ ਗੀਤ ‘ਤੇ ਬਣਾਇਆ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | January 05, 2021

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਗੌਹਰ ਖ਼ਾਨ ਜੋ ਕਿ ਹਾਲ ਹੀ ‘ਚ ਜੈਦ ਦਰਬਾਰ ਦੇ ਨਾਲ ਵਿਆਹ ਹੋਇਆ ਹੈ । ਗੌਹਰ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । zaid darbar and gauahar khan wedding pic ਹੋਰ ਪੜ੍ਹੋ : ਦੇਖੋ ਵੀਡੀਓ : ਪੰਜਾਬੀ ਗਾਇਕ ਕਮਲ ਖਹਿਰਾ ਦਾ ਨਵਾਂ ਗੀਤ ‘BHABI’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ,ਛਾਇਆ ਟਰੈਂਡਿੰਗ ‘ਚ
ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪਤੀ ਜੈਦ ਦਰਬਾਰ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਐਕਟਰੈੱਸ ਗੌਹਰ ਪੁਰਾਣੇ ਹਿੰਦੀ ਗੀਤ ‘ਪਿਆ ਤੋਸੇ ਨੈਣਾ ਲਾਗੇ ਰੇ’ ਉੱਤੇ ਅਦਾਕਾਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ । cute pic of zaid and gauahar ਇਸ ਵੀਡੀਓ ਨੂੰ ਉਨ੍ਹਾਂ ਨੇ ਮੋਰੇ ਪਿਆ ਜੈਦ ਦਰਬਾਰ ਲਿਖੇ ਕੇ ਪੋਸਟ ਕੀਤਾ ਹੈ । ਕੁਝ ਹੀ ਸਮੇਂ ‘ਚ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਪ੍ਰਸ਼ੰਸਕਾਂ ਨੂੰ ਦੋਵਾਂ ਦਾ ਇਹ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਚੰਗੀ ਫੈਨ ਫਾਲਵਿੰਗ ਹੈ । inside pic of gauhar and zaid at airport  

 
View this post on Instagram
 

A post shared by GAUAHAR KHAN (@gauaharkhan)

0 Comments
0

You may also like