ਗਿੱਪੀ ਗਰੇਵਾਲ ਦੇ ਬੱਚਿਆਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur November 10th 2020 11:37 AM

ਪੰਜਾਬੀ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ ।

ekom shinda and gurbaaz

ਹੋਰ ਪੜ੍ਹੋ : ਤੈਮੂਰ ਆਪਣੇ ਪਾਪਾ ਸੈਫ ਦੇ ਨਾਲ ਖੇਤ ‘ਚ ਕੰਮ ਕਰਦਾ ਆਇਆ ਨਜ਼ਰ, ਪਿਓ-ਪੁੱਤ ਦਾ ਇਹ ਖੇਤੀ ਵਾਲੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਖੂਬ ਪਸੰਦ

ਹਾਲ ਹੀ ‘ਚ ਗਿੱਪੀ ਦੇ ਤਿੰਨੋ ਬੇਟਿਆਂ ਦਾ ਇੱਕ ਫੋਟੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਤਸਵੀਰ ‘ਚ ਏਕਮ, ਸ਼ਿੰਦਾ ਤੇ ਗੁਰਬਾਜ਼ ਦਿਖਾਈ ਦੇ ਰਿਹਾ ਹੈ । ਗੁਰਬਾਜ਼ ਖਿਡੌਣਾ ਕਾਰ ‘ਚ ਬੈਠਿਆ ਹੋਇਆ ਦਿਖਾਈ ਦੇ ਰਿਹਾ ਹੈ। ਤਿੰਨੋ ਬੱਚੇ ਇਸ ਤਸਵੀਰ ‘ਚ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਨੇ ।

gippy grewal son

ਹਾਲ ਹੀ ਚ ਗਿੱਪੀ ਗਰੇਵਾਲ ਦੇ ਛੋਟਾ ਬੇਟਾ ਗੁਰਬਾਜ਼ ਦਾ ਪਹਿਲਾ ਜਨਮਦਿਨ ਸੀ । ਗਿੱਪੀ ਨੇ ਆਪਣੇ ਬੇਟੇ ਦੀਆਂ ਅਣਦੇਖੀਆਂ ਤਸਵੀਰਾਂ ਵੀ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ।

gippy with sons

ਏਨੀਂ ਦਿਨੀਂ ਉਹ ਲੰਡਨ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੀ ਸ਼ੂਟਿੰਗ ਕਰ ਰਹੇ ਨੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਦਿਖਾਈ ਦੇਣਗੇ ।pic of gippy with kids

 

 

View this post on Instagram

 

#brothers ?? #ekomgrewal #shindagrewal #gurbaazgrewal #humblekids

A post shared by Humble Kids Official (@humblekids_) on Nov 9, 2020 at 4:13am PST

Related Post