ਇਰਫਾਨ ਖ਼ਾਨ ਦੀ ਮੌਤ 'ਤੇ ਗੁਰੂ ਰੰਧਾਵਾ ਤੋਂ ਲੈ ਕੇ ਦਿਲਜੀਤ ਦੋਸਾਂਝ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ

By  Lajwinder kaur April 29th 2020 03:13 PM -- Updated: April 29th 2020 03:35 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਇਰਫਾਨ ਖ਼ਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ । ਇਰਫਾਨ ਖ਼ਾਨ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਨਾਲ ਮਨੋਰੰਜਨ ਜਗਤ ਦੇ ਨਾਲ ਜੁੜੇ ਹਰ ਕਲਾਕਾਰ ਲਈ ਵੱਡਾ ਸਦਮਾ ਹੈ । ਉਨ੍ਹਾਂ ਦੀ ਮੌਤ ਫ਼ਿਲਮੀ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ ।

 

View this post on Instagram

 

THANKYOU for giving us the greatest cinema sir. I will always cherish my 3 days of working with you during suit suit and Patola song. Got my entry to Bollywood with you sir. Learnt too much from you sir. May God bless your soul sir. R.I.P sir @irrfan Love you always ❤️❤️

A post shared by Guru Randhawa (@gururandhawa) on Apr 28, 2020 at 11:40pm PDT

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਰਫਾਨ ਖ਼ਾਨ ਨਾਲ ਆਪਣੀ ਯਾਦ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਧੰਨਵਾਦ ਸਾਨੂੰ ਸਭ ਤੋਂ ਮਹਾਨ ਸਿਨੇਮਾ ਦੇਣ ਲਈ ਸਰ । ਮੈਂ ਤੁਹਾਡੇ ਨਾਲ ਕੰਮ ਕਰਨ ਦੀ ਹਮੇਸ਼ਾ ਕਦਰ ਕਰਾਂਗਾ , ਮੈਂ ਤੁਹਾਡੇ ਨਾਲ ਤਿੰਨ ਦਿਨ ਕੰਮ ਕੀਤਾ ਸੀ  ਸੂਟ ਸੂਟ ਅਤੇ ਪਟੋਲਾ ਗਾਣੇ ਦੇ ਦੌਰਾਨ । ਤੁਹਾਡੇ ਨਾਲ ਮੇਰੀ ਬਾਲੀਵੁੱਡ ਵਿਚ ਐਂਟਰੀ ਮਿਲੀ ਸੀ ਸਰ । ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ ਸਰ । ਪ੍ਰਮਾਤਮਾ ਤੁਹਾਡੀ ਰੂਹ ਨੂੰ ਸ਼ਾਂਤੀ ਬਖਸ਼ੇ । ਲਵ ਯੂ ਸਰ ।'

ਦਿਲਜੀਤ ਦੋਸਾਂਝ ਨੇ ਵੀ ਆਪਣੀ ਇੰਸਟਾਗ੍ਰਾਮ ਅਕਾਉਂਟ ਸਟੋਰੀ ‘ਚ ਇਰਫਾਨ ਖ਼ਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ ।

 

View this post on Instagram

 

So sooo sad! I am feeling this heavy feeling in my heart! What a great loss. Unbelievable. Sad. ?? This is the one piece of news i wish were not true .. RIP Legend there will be no one like you??

A post shared by Simmran K Mundi (@simrankaurmundi) on Apr 29, 2020 at 1:25am PDT

ਪੰਜਾਬੀ ਅਦਾਕਾਰਾ ਯੁਵਰਾਜ ਹੰਸ ਨੇ ਵੀ ਇਰਫਾਨ ਖ਼ਾਨ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਤੁਸੀਂ ਸਾਡੇ ਵਿਚਕਾਰ ਨਹੀਂ ਰਹੇ ਹੋ । ਉਨ੍ਹਾਂ ਨੇ ਨਾਲ ਹੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਇਰਫਾਨ ਖ਼ਾਨ ਦੀ ਰੂਹ ਨੂੰ ਸ਼ਾਂਤੀ ਮਿਲੇ । ਸੋਨਮ ਬਾਜਵਾ, ਅਲਾਪ ਸਿਕੰਦਰ, ਸਿਮਰਨ ਕੌਰ ਮੁੰਡੀ ਤੇ ਕਈ ਹੋਰ ਅਦਾਕਾਰ ਤੇ ਗਾਇਕਾਂ ਨੇ ਇਰਫਾਨ ਖ਼ਾਨ ਦੀ ਮੌਤ 'ਤੇ ਦੁੱਖ ਜਤਾਇਆ ਹੈ ।

 

View this post on Instagram

 

May Your Soul Rest In Peace. I Still Can’t Believe☹️☹️???? #irfankhan ????

A post shared by Yuvraaj Hans (@yuvrajhansofficial) on Apr 28, 2020 at 11:44pm PDT

ਇਰਫਾਨ ਖ਼ਾਨ ਅਖੀਰਲੀ ਵਾਰ ‘ਇੰਗਲਿਸ਼ ਮੀਡੀਅਮ’ ਨਾਂਅ ਦੀ ਫ਼ਿਲਮ ‘ਚ ਨਜ਼ਰ ਆਏ ਸਨ ।  ਉਹ ‘ਪਾਨ ਸਿੰਘ ਤੋਮਰ’, ਪਿਕੋ, ਹਿੰਦੀ ਮੀਡੀਅਮ, Lunch Box ਵਰਗੀਆਂ ਕਈ ਸੁਪਰ ਹਿੱਟ ਹਿੰਦੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਹਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਸੀ ।

View this post on Instagram

 

It was one of My Biggest Dream to meet you, Bow down to you with utmost Respect and then just sit and learn from every word you were to say to me. Suddenly that dream has Shattered into Millions of very small but painful Pieces and I am unaware of how to gather it all. I've not just lost my Most Favourite Actor in Bollywood but sadly I have lost what always was a Major part of my life. I have lost someone whom I always looked upto for one too many things. Rest in Utter Peace Irrfan Sir Allah Bless your soul...?

A post shared by Alaap Sikander (@alaapsikander) on Apr 29, 2020 at 12:48am PDT

Related Post