ਦੇਖੋ ਵੀਡੀਓ : ਪਰਮਾਤਮਾ ਦੇ ਰੰਗਾਂ ਨਾਲ ਭਰਿਆ ਹੈਪੀ ਰਾਏਕੋਟੀ ਦਾ ਪਹਿਲਾ ਧਾਰਮਿਕ ਸ਼ਬਦ ‘ਵਾਹ ਗੁਰੂ’ ਹੋਇਆ ਰਿਲੀਜ਼
Lajwinder kaur
December 22nd 2020 04:15 PM
ਪੰਜਾਬੀ ਗਾਇਕ ਹੈਪੀ ਰਾਏਕੋਟੀ ਆਪਣੇ ਪਹਿਲੇ ਧਾਰਮਿਕ ਸ਼ਬਦ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਵਾਹ ਗੁਰੂ’(Wah Guru) ‘ਚ ਹੈਪੀ ਰਾਏਕੋਟੀ ਨੇ ਪਰਮਾਤਮਾ ਦੇ ਮਿਹਰ ਨੂੰ ਬਿਆਨ ਕੀਤਾ ਹੈ । 
ਇਸ ਰੂਹਾਨੀ ਸ਼ਬਦ ਦੇ ਬੋਲ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ । ਸੰਗੀਤ ਦਿੱਤਾ ਹੈ ਲਾਡੀ ਗਿੱਲ ਨੇ । ਵੀਡੀਓ ‘ਚ ਅਦਾਕਾਰੀ ਕੀਤੀ ਹੈ ਐਕਟਰ Jarnail Singh ਨੇ । Sudh Singh ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ ।

ਇਸ ਧਾਰਮਿਕ ਗੀਤ ਨੂੰ ਹੈਪੀ ਰਾਏਕੋਟੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਤਿੰਨ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਇਹ ਪਹਿਲੀ ਵਾਰ ਜਦੋਂ ਹੈਪੀ ਰਾਏਕੋਟੀ ਕੋਈ ਧਾਰਮਿਕ ਸ਼ਬਦ ਲੈ ਕੇ ਆਏ ਨੇ ।

View this post on Instagram