ਦੇਖੋ ਵੀਡੀਓ : ਪਰਮਾਤਮਾ ਦੇ ਰੰਗਾਂ ਨਾਲ ਭਰਿਆ ਹੈਪੀ ਰਾਏਕੋਟੀ ਦਾ ਪਹਿਲਾ ਧਾਰਮਿਕ ਸ਼ਬਦ ‘ਵਾਹ ਗੁਰੂ’ ਹੋਇਆ ਰਿਲੀਜ਼

Written by  Lajwinder kaur   |  December 22nd 2020 04:15 PM  |  Updated: December 22nd 2020 04:15 PM

ਦੇਖੋ ਵੀਡੀਓ : ਪਰਮਾਤਮਾ ਦੇ ਰੰਗਾਂ ਨਾਲ ਭਰਿਆ ਹੈਪੀ ਰਾਏਕੋਟੀ ਦਾ ਪਹਿਲਾ ਧਾਰਮਿਕ ਸ਼ਬਦ ‘ਵਾਹ ਗੁਰੂ’ ਹੋਇਆ ਰਿਲੀਜ਼

ਪੰਜਾਬੀ ਗਾਇਕ ਹੈਪੀ ਰਾਏਕੋਟੀ ਆਪਣੇ ਪਹਿਲੇ ਧਾਰਮਿਕ ਸ਼ਬਦ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਵਾਹ ਗੁਰੂ’(Wah Guru) ‘ਚ ਹੈਪੀ ਰਾਏਕੋਟੀ ਨੇ ਪਰਮਾਤਮਾ ਦੇ ਮਿਹਰ ਨੂੰ ਬਿਆਨ ਕੀਤਾ ਹੈ ।  inside pic of wah guru

ਇਸ ਰੂਹਾਨੀ ਸ਼ਬਦ ਦੇ ਬੋਲ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ । ਸੰਗੀਤ ਦਿੱਤਾ ਹੈ ਲਾਡੀ ਗਿੱਲ ਨੇ । ਵੀਡੀਓ ‘ਚ ਅਦਾਕਾਰੀ ਕੀਤੀ ਹੈ ਐਕਟਰ Jarnail Singh ਨੇ । Sudh Singh ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ ।

inside pic of jarnail singh

ਇਸ ਧਾਰਮਿਕ ਗੀਤ ਨੂੰ ਹੈਪੀ ਰਾਏਕੋਟੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਤਿੰਨ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਇਹ ਪਹਿਲੀ ਵਾਰ ਜਦੋਂ ਹੈਪੀ ਰਾਏਕੋਟੀ ਕੋਈ ਧਾਰਮਿਕ ਸ਼ਬਦ ਲੈ ਕੇ ਆਏ ਨੇ ।

happy raikoti religious song wah guru

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network