ਹਰਭਜਨ ਮਾਨ ਲੈ ਕੇ ਆ ਰਹੇ ਨੇ ਨਵੇਂ ਟਰੈਕ ‘ਗ਼ਮ ਤੇਰੇ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
Lajwinder kaur
August 25th 2020 11:45 AM --
Updated:
August 25th 2020 12:17 PM
ਪੰਜਾਬੀ ਗਾਇਕ ਹਰਭਜਨ ਮਾਨ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ । ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ‘ਗ਼ਮ ਤੇਰੇ’ ਦਾ ਪੋਸਟਰ ਸਾਂਝਾ ਕੀਤਾ ਹੈ ।