Advertisment

ਹਰਭਜਨ ਮਾਨ ਲੈ ਕੇ ਆ ਰਹੇ ਨੇ ਨਵੇਂ ਟਰੈਕ ‘ਗ਼ਮ ਤੇਰੇ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

author-image
By Lajwinder kaur
New Update
ਹਰਭਜਨ ਮਾਨ ਲੈ ਕੇ ਆ ਰਹੇ ਨੇ ਨਵੇਂ ਟਰੈਕ ‘ਗ਼ਮ ਤੇਰੇ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
Advertisment
ਪੰਜਾਬੀ ਗਾਇਕ ਹਰਭਜਨ ਮਾਨ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ । ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ‘ਗ਼ਮ ਤੇਰੇ’ ਦਾ ਪੋਸਟਰ ਸਾਂਝਾ ਕੀਤਾ ਹੈ । publive-image ਉਨ੍ਹਾਂ ਨੇ ਪੋਸਟਰ ਸ਼ੇ   ਅਰ ਕਰਦੇ ਹੋਏ ਲਿਖਿਆ ਹੈ, ‘ਐੱਚਐੱਮ ਰਿਕਾਰਡ ਨੂੰ ਮਾਣ ਦੇ ਨਾਲ ਐਲਾਨ ਕਰਦਾ ਹੈ ਕਿ ਬਹੁਤ ਜਲਦ ‘ਗ਼ਮ ਤੇਰੇ’ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ’ । ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਦਰਸ਼ਕ ਇਸ  ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ । publive-image ਇਹ ਗੀਤ ਹਰਭਜਨ ਮਾਨ ਦੀ ਮੇਰੀ ਪਸੰਦ ਐਲਬਮ ਤੋਂ ਹੈ । ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਹਾਲ ਹੀ ‘ਚ ਉਹ ਲੋਕ ਕਿੱਸਿਆਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਜੇ ਗੱਲ ਕਰੀਏ ਹਰਭਜਨ ਮਾਨ ਦੇ ਆਉਣ ਵਾਲੇ ਪ੍ਰੋਜੈਕਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ । ਜੀ ਹਾਂ ਉਹ ਪੰਜਾਬੀ ਫ਼ਿਲਮ ਪੀ.ਆਰ ‘ਚ ਅਦਾਕਾਰ ਦਿਲਬਰ ਆਰਿਆ ਨਾਲ ਨਜ਼ਰ ਆਉਣਗੇ । publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment