ਮਿੱਟੀ ਦੇ ਚੁੱਲ੍ਹੇ ‘ਤੇ ਬਣੀ ਰੋਟੀ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ ਹਰਭਜਨ ਸਿੰਘ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਕ੍ਰਿਕੇਟਰ ਭੱਜੀ ਦਾ ਇਹ ਅੰਦਾਜ਼
Lajwinder kaur
January 29th 2021 10:45 AM --
Updated:
January 29th 2021 10:22 AM
ਕ੍ਰਿਕੇਟਰ ਹਰਭਜਨ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਏਨੀਂ ਦਿਨੀ ਉਹ ਆਪਣੇ ਪੰਜਾਬ ਵਾਲੇ ਘਰ ਚ ਖੁਸ਼ਨੁਮਾ ਪਲਾਂ ਦਾ ਅਨੰਦ ਲੈ ਰਹੇ ਨੇ। ਉਨ੍ਹਾਂ ਨੇ ਆਪਣੀ ਇੱਕ ਨਵੀਂ ਛੋਟੀ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।