ਅੱਜ ਹੈ ਹਰਫ ਚੀਮਾ ਦੇ ਵਿਆਹ ਦੀ ਫਰਸਟ ਮੈਰਿਜ ਐਨੀਵਰਸਿਰੀ, ਦੇਖੋ ਹਰਫ ਤੇ ਜੈਸਮੀਨ ਦੀਆਂ ਖ਼ਾਸ ਤਸਵੀਰਾਂ

By  Lajwinder kaur February 25th 2020 06:00 PM

ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਪਿਛਲੇ ਸਾਲ 25 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਜੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਹਰਫ ਚੀਮਾ ਤੇ ਜੈਸਮੀਨ ਕਾਹਲੋਂ ਨੇ ਲਾਵਾਂ ਲਈਆਂ ਸਨ । ਅੱਜ ਦੋਵੇਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ । ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ਤੇ ਦਰਸ਼ਕਾਂ ਨੇ ਖੂਬ ਪਸੰਦ ਵੀ ਕੀਤੀਆਂ ਸਨ ।

View this post on Instagram

 

Congo @harfcheema Veere ...??

A post shared by Preet Sandhu (@preetsandhu_music) on Feb 25, 2019 at 2:40am PST

ਆਓ ਤੁਹਾਨੂੰ ਦਿਖਾਉਂਦੇ ਹਾਂ ਹਰਫ ਚੀਮਾ ਤੇ ਜੈਸਮੀਨ ਕਾਹਲੋਂ ਦੀਆਂ ਕੁਝ ਖ਼ਾਸ ਤਸਵੀਰਾਂ ।

 

View this post on Instagram

 

Live feed @harfcheema ? @jasminekahlon37 #harjascheema Makeup by @shahid_naar Jewellery @khuranajewelleryhouse Outfit @payalkeyalofficial Photography @cheema.photography

A post shared by Karanbir Singh Cheema (@cheema.photography) on Feb 25, 2019 at 2:18am PST

 

View this post on Instagram

 

My strength my soulmate ?

A post shared by Harf Cheema (ਹਰਫ) (@harfcheema) on Mar 7, 2019 at 10:45am PST

ਹੋਰ ਵੇਖੋ:ਨੀਰੂ ਬਾਜਵਾ ਨੇ ਫੈਨਜ਼ ਵੱਲੋਂ ਦਿੱਤੀਆਂ ਵਧਾਈਆਂ ਲਈ ਕੀਤਾ ਦਿਲੋਂ ਧੰਨਵਾਦ, ਵੀਡੀਓ ਕੀਤਾ ਸਾਂਝਾ

ਜੇ ਗੱਲ ਕਰੀਏ ਹਰਫ ਚੀਮਾ ਦੀ ਵੈਡਿੰਗ ਦੀ ਤਾਂ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀਆਂ ਕਈ ਨਾਮੀ ਹਸਤੀਆਂ ਸ਼ਾਮਿਲ ਹੋਏ ਸਨ । ਜੱਸ ਮਾਣਕ, ਗੁਰੀ, ਨਿਸ਼ਾਨ ਭੁੱਲਰ, ਜੈ ਰੰਧਾਵਾ, ਕਰਣ ਰੰਧਾਵਾ ਵਰਗੇ ਕਈ ਨਾਮੀ ਗਾਇਕ ਤੇ ਅਦਾਕਾਰ ਸ਼ਾਮਿਲ ਹੋਏ ਸਨ ।

 

View this post on Instagram

 

#friendship ? bro's @ijassmanak @officialguri_ . . . #jassmanak #jass #manak #manakadamunda #fanpage #CutiePie #singer #model #punjabisinger #punjabi #punjabimunda #jatt #song #prada #boss #withoutyou #suitpunjabi #allah #dhokha #toronto #Girlfriend #AGE19 #mundamanakda #kallihogai #kalirange #terenaal #moonroof #viah #cheheratera

A post shared by Jass Manak (ਮਾਣਕਾਂ ਦਾ ਮੁੰਡਾ) (@munda_manaka_da_) on Feb 25, 2019 at 3:26am PST

 

View this post on Instagram

 

Best time at best place with best person @jasminekahlon37 ?

A post shared by Harf Cheema (ਹਰਫ) (@harfcheema) on Oct 21, 2019 at 6:26am PDT

ਜੇ ਗੱਲ ਕਰੀਏ ਹਰਫ ਚੀਮਾ ਦੇ ਵਰਕ ਫਰੰਟ ਦੀ ਤਾਂ ਇਸ ਮਹੀਨੇ ਦੇ ਸ਼ੁਰੂ ‘ਚ ਹੀ ਉਹ ਆਪਣੇ ਨਵੇਂ ਗੀਤ ਦੁਸ਼ਮਣ 40 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਸ ਡਿਊਟ ਗੀਤ ਨੂੰ ਹਰਫ ਚੀਮਾ ਤੇ ਗੁਰਲੇਜ਼ ਅਖ਼ਤਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਤੋਂ ਇਲਾਵਾ ਉਹ ਲਵ ਮੈਰਿਜ, ਪਿੰਡਾਂ ਆਲੇ, ਟਿੱਬਿਆਂ ਆਲਾ ਜੱਟ, ਜੱਟਵਾਦ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ ਤੇ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ ।

Related Post