ਇਸ ਤਸਵੀਰ ‘ਚ ਛਿਪਿਆ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !

By  Shaminder April 7th 2021 11:25 AM

ਬਾਲੀਵੁੱਡ ਅਦਾਕਾਰਾਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ । ਅਦਾਕਾਰ ਸੈਫ ਅਲੀ ਖ਼ਾਨ ਦੇ ਬਚਪਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ । ਇਸ ਤਸਵੀਰ ‘ਚ ਅਦਾਕਾਰ ਆਪਣੀ ਮਾਂ ਸ਼ਰਮੀਲਾ ਟੈਗੋਰ ਅਤੇ ਪਿਤਾ ਨਵਾਬ ਪਟੌਦੀ ਦੇ ਨਾਲ ਨਜ਼ਰ ਆ ਰਹੇ ਹਨ ।

Saif Ali Khan and Tamiur Image From Saif Ali Khan's Instagram

ਹੋਰ ਪੜ੍ਹੋ :  ਲਖਵਿੰਦਰ ਵਡਾਲੀ ਨੇ ਬਾਲੀਵੁੱਡ ਫ਼ਿਲਮ ਲਈ ਗਾਇਆ ਗਾਣਾ, ਪਿਤਾ ਪੂਰਨ ਚੰਦ ਵਡਾਲੀ ਨੇ ਕੀਤੀ ਇਸ ਤਰ੍ਹਾਂ ਤਾਰੀਫ

saif Image From Kareena Kapoor Khan's Instagram

ਤਿੰਨੇ ਜਣੇ ਇਸ ਤਸਵੀਰ ‘ਚ ਕਾਫੀ ਖੁਸ਼ ਲੱਗ ਰਹੇ ਹਨ । ਸੈਫ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਫ਼ਿਲਮਾਂ ਉਨ੍ਹਾਂ ਨੇ ਦਿੱਤੀਆਂ ਹਨ । ਜਲਦ ਹੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

Saif And Kareena Image From Kareena Kapoor Khan's Instagram

ਫਰਵਰੀ ਮਹੀਨੇ ‘ਚ ਹੀ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ । ਜਿਸ ਦੀ ਤਸਵੀਰ ਬੀਤੇ ਦਿਨ ਵਾਇਰਲ ਹੋਈ ਸੀ ।

 

View this post on Instagram

 

A post shared by Voompla (@voompla)

ਇਸ ਤਸਵੀਰ ਨੂੰ ਕਰੀਨਾ ਦੇ ਪਿਤਾ ਅਤੇ ਬੱਚਿਆਂ ਦੇ ਨਾਨੇ ਰਣਧੀਰ ਕਪੂਰ ਨੇ ਸਾਂਝਾ ਕੀਤਾ ਸੀ ਅਤੇ ਕੁਝ ਹੀ ਮਿੰਟਾਂ ਬਾਅਦ ਇਹ ਤਸਵੀਰ ਡਿਲੀਟ ਕਰ ਦਿੱਤੀ ਗਈ ਸੀ ।

 

Related Post