ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਖਾਲਸਾ ਏਡ ਨਾਲ ਮਿਲ ਕੇ ਹਿਮਾਂਸ਼ੀ ਖੁਰਾਣਾ ਨੇ ਕੀਤੀ ਹੜ੍ਹ ਪੀੜਤਾਂ ਦੀ ਮਦਦ, ਦੇਖੋ ਵੀਡੀਓ

By  Lajwinder kaur August 24th 2019 11:01 AM -- Updated: August 24th 2019 11:04 AM

ਪੰਜਾਬ 'ਚ ਪਿਛਲੇ ਦਿਨੀਂ ਲਗਾਤਾਰ ਪਏ ਭਰੀ ਮੀਂਹ ਤੋਂ ਬਾਅਦ ਤੋਂ ਇਲਾਵਾ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਜਿਉਂਣਾ ਮੁਸ਼ਕਿਲ ਹੋ ਗਿਆ। ਪੰਜਾਬ ਦੇ ਕਈ ਪਿੰਡਾਂ ਦੇ ਲੋਕ ਬੇਘਰ ਹੋ ਗਏ। ਉਨ੍ਹਾਂ ਨੇ ਆਪਣੇ ਜਾਨਵਾਰ ਤੇ ਬੱਚਿਆਂ ਵਾਂਗ ਪਾਲੀਆਂ ਫ਼ਸਲਾਂ ਨੂੰ ਗਵਾ ਦਿੱਤਾ ਹੈ।

View this post on Instagram

 

@khalsaaid_india

A post shared by Himanshi Khurana (@iamhimanshikhurana) on Aug 23, 2019 at 10:38am PDT

ਹੋਰ ਵੇਖੋ:ਬੱਬਲ ਰਾਏ ਦੇ ਨਵੇਂ ਗੀਤ ‘Litt Lyf’ ਨਾਲ ਬਜ਼ੁਰਗ ਵੀ ਲੈ ਰਹੇ ਨੇ ਜ਼ਿੰਦਗੀ ਜਿਉਣ ਦਾ ਸਵਾਦ, ਦੇਖੋ ਵੀਡੀਓ

 

View this post on Instagram

 

Ethe koi ni no media no help ..........jee ft da janwar uchi bhukhe cheekde pye 20 25 foot paani ..................... so called media n YouTube channels views lai ............or Aam lok commenta lai lrna bnd kro Punjab needs u ...............proud of my team @khalsaaid_india

A post shared by Himanshi Khurana (@iamhimanshikhurana) on Aug 23, 2019 at 5:03am PDT

ਇਸ ਮੁਸ਼ਕਿਲ ਸਮੇਂ ਜਿੱਥੇ ਸਮਾਜ ਸੇਵੀ ਸੰਸਥਾ ਖਾਲਸਾ ਏਡ ਮਸਿਹਾ ਬਣੇ ਕੇ ਆਈ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਹਿਮਾਸ਼ੀ ਖੁਰਾਣਾ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇ ਰਹੇ ਨੇ। ਉਨ੍ਹਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਦੇਖ ਸਕਦੇ ਹੋ ਕਿ ਹਿਮਾਸ਼ੀ ਖੁਰਾਣਾ ਖਾਲਸਾ ਏਡ ਵਾਲਿਆਂ ਨਾਲ ਮਿਲਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ। ਹਿਮਾਸ਼ੀ ਖੁਰਾਣਾ ਨੇ ਸਾਰੇ ਲੋਕਾਂ ਨੂੰ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਅਪੀਲ ਕੀਤੀ ਹੈ।

 

View this post on Instagram

 

ਪੰਜਾਬ ਹੜ੍ਹ : ਖਾਲਸਾ ਏਡ ਦੀ ਟੀਮ ਹਰ ਇਕ ਕੋਸ਼ਿਸ਼ ਕਰ ਕੇ ਪਿੰਡ ਵਾਸੀਆਂ ਲਈ ਲੰਗਰ ਵੀ ਪਹੁੰਚਾ ਰਹੀ ਹੈ । ਸਾਰੀਆਂ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ। #khalsaaid #khalsaaidindia #panjabfloods #humanity #ourheroes #volunteers

A post shared by Khalsa Aid India (@khalsaaid_india) on Aug 23, 2019 at 9:19am PDT

Related Post