ਜਾਣੋ ਕਿਵੇਂ ਤਿਆਰ ਕੀਤਾ ਗਿਆ ਦਿਲਜੀਤ ਦੋਸਾਂਝ ਦਾ ਵੈਕਸ ਸਟੈਚੂ, ਦੇਖੋ ਵੀਡੀਓ

By  Lajwinder kaur February 27th 2019 03:35 PM -- Updated: February 27th 2019 04:06 PM

ਮੈਡਮ ਤੁਸਾਦ ਵੱਲੋਂ ਤਿਆਰ ਕੀਤਾ ਗਿਆ ਦਿਲਜੀਤ ਦੋਸਾਂਝ ਦਾ ਮੋਮ ਦਾ ਪੁੱਤਲਾ ਜਲਦ ਹੀ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦਾ ਵੈਕਸ ਸਟੈਚੂ ਦੀਆਂ ਤਿਆਰੀਆਂ ਲਗਭਗ ਸੱਤ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦੇ ਚਲਦੇ ਮੈਡਮ ਤੁਸਾਦ ਦੀ ਟੀਮ ਦਿਲਜੀਤ ਦੋਸਾਂਝ ਨੂੰ ਮਿਲੀ ਸੀ ਤੇ ਉਹਨਾਂ ਦੇ ਸਰੀਰ ਦਾ ਮਾਪ ਲਿਆ ਗਿਆ ਸੀ।

Last day of Voice of Punjab Season 9 Voting! Have you voted yet? Click here, if Not.

 

View this post on Instagram

 

BOL TOH AISE RAHA HU JAISE VICHARI KO PUNJABI SAMJH AA RAHI HO ??? Par Gore Mere Ishaare Samjh Jate Hain Maine Dekha ?@madametussauds @madametussaudsdelhi

A post shared by Diljit Dosanjh (@diljitdosanjh) on Jul 18, 2018 at 12:29am PDT

 

View this post on Instagram

 

#MadameTussauds 28 February 2019 ? #WaxStatue DOSANJHANWALE Da ?? I’ll be there Thursday Nu ?Milde An.. LOVE MY FANS ??? @madametussauds @madametussaudsdelhi ?

A post shared by Diljit Dosanjh (@diljitdosanjh) on Feb 26, 2019 at 12:15am PST

ਦੱਸ ਦਈਏ ਦਿਲਜੀਤ ਦੋਸਾਂਝ ਪਹਿਲੇ ਸਰਦਾਰ ਨੇ ਜਿਹਨਾਂ ਦਾ ਵੈਕਸ ਸਟੈਚੂ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗੇਗਾ। ਦਿਲਜੀਤ ਦੋਸਾਂਝ ਦੀ ਇਹ ਮੋਮ ਦਾ ਪੁੱਤਲਾ ਮੈਡਮ ਤੁਸਾਦ ਮਿਊਜ਼ੀਅਮ ਦਿੱਲੀ ਵਾਲੀ ਬ੍ਰਾਂਚ ‘ਚ ਸ਼ਾਮਿਲ ਹੋਵੇਗਾ। ਇਸ ਤੋਂ ਪਹਿਲਾਂ ਇੱਥੇ ਕਈ ਬਾਲੀਵੁੱਡ ਸਟਾਰਾਂ ਤੇ ਭਾਰਤੀ ਖਿਡਾਰੀਆਂ ਦੇ ਵੈਕਸ ਸਟੈਚੂ ਲੱਗੇ ਹੋਏ ਹਨ। ਇਹਨਾਂ ਵਿੱਚ ਬਿੱਗ ਬੀ, ਕੈਟਰੀਨਾ ਕੈਫ, ਸੰਨੀ ਲਿਓਨ, ਸਲਮਾਨ ਖਾਨ, ਕਰੀਨਾ ਕਪੂਰ ਖਾਨ, ਕਪਿਲ ਦੇਵ ਅਤੇ ਵਿਰਾਟ ਕੋਹਲੀ ਵਰਗੇ ਕਈ ਦਿੱਗਜ ਸਟਾਰਜ਼ ਦੀਆਂ ਮੂਰਤੀਆਂ ਸਥਾਪਿਤ ਹਨ। ਇਸ ਵਿਚ ਹੁਣ ਦਿਲਜੀਤ ਦੋਸਾਂਝ ਦਾ ਸਟੈਚੂ ਵੀ 28 ਫਰਵਰੀ ਨੂੰ ਸ਼ਾਮਿਲ ਹੋਣ ਜਾ ਰਿਹਾ ਹੈ।

View this post on Instagram

 

@madametussaudsdelhi #Madametussauds

A post shared by Diljit Dosanjh (@diljitdosanjh) on Jul 15, 2018 at 1:26am PDT

 

View this post on Instagram

 

Finally Yeh Din Bhi Aa Gaya ?? @madametussaudsdelhi #Madamtussauds

A post shared by Diljit Dosanjh (@diljitdosanjh) on Jul 14, 2018 at 11:58pm PDT

Related Post