ਅਦਾਕਾਰ ਰਿਤਿਕ ਰੋਸ਼ਨ ਦੀ ਐਡ ‘ਤੇ ਛਿੜਿਆ ਵਿਵਾਦ, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ
Shaminder
August 22nd 2022 03:17 PM --
Updated:
August 22nd 2022 03:57 PM
ਜ਼ਮੈਟੋ ਕੰਪਨੀ ਵੱਲੋਂ ਆਨਲਾਈਨ ਫੂਡ ਡਿਲੀਵਰੀ ਦੀ ਐਡ ਵਿਵਾਦਾਂ ‘ਚ ਫਸ ਗਈ ਹੈ । ਜਿਸ ਤੋਂ ਬਾਅਦ ਇਸ ਐਡ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ । ਦਰਅਸਲ ਕੰਪਨੀ ਦੇ ਵੱਲੋਂ ਇਸ ਇਸ਼ਤਿਹਾਰ ‘ਚ ਅਦਾਕਾਰ ਰਿਤਿਕ ਰੌਸ਼ਨ (Hrithik Roshan) ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ।''ਥਾਲੀ ਉਜੈਨ 'ਚ ਹੈ, ਇਸ ਲਈ ਮੈਂ ਮਹਾਕਾਲ ਤੋਂ ਮੰਗੀ ਹੈ''। ਇਸ 'ਤੇ ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਵਿਰੋਧ ਜਤਾਇਆ ਹੈ।