ਜੈਕੀ ਸ਼ਰੌਫ ਦੇ ਮੈਕਅਪ ਆਰਟਿਸਟ ਦਾ ਹੋਇਆ ਦਿਹਾਂਤ, ਪਾਈ ਭਾਵੁਕ ਪੋਸਟ

By  Rupinder Kaler May 18th 2021 01:42 PM

ਅਦਾਕਾਰ ਜੈਕੀ ਸ਼ਰੌਫ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਟਵੀਟ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਮੇਕਅਪ ਆਰਟਿਸਟ ਸ਼ਸ਼ੀ ਸਾਤਮ ਦਾ ਦਿਹਾਂਤ ਹੋ ਗਿਆ ਹੈ ।

jackie shroff Pic Courtesy: Instagram

ਹੋਰ ਪੜ੍ਹੋ :

ਪਿਉ-ਪੁੱਤ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦਾ ਅੰਮ੍ਰਿਤ ਮਾਨ ਦਾ ਨਵਾਂ ਗੀਤ ‘Baapu’ ਹੋਇਆ ਰਿਲੀਜ਼, ਹਰ ਕਿਸੇ ਨੂੰ ਆ ਰਿਹਾ ਹੈ ਖੂਬ ਪਸੰਦ,ਦੇਖੋ ਵੀਡੀਓ

Tiger Shroff Pic Courtesy: Instagram

ਜੈਕੀ ਸ਼ਸ਼ੀ ਦੇ ਦਿਹਾਂਤ ਤੇ ਅਫਸੋਸ ਜਾਹਿਰ ਕਰਦੇ ਹੋਏ ਕਿਹਾ ਕਿ “ਸ਼ਸ਼ੀਦਾਦਾ – ਹਮੇਸ਼ਾ ਮੇਰੇ ਦਿਲ ਦੇ ਗਹਿਰੇ ਕੋਨੇ ਵਿੱਚ ਰਹਿਣਗੇ “ਮੇਰੇ ਮੇਕਅਪ ਮੈਨ ਜੋ 37 ਸਾਲਾਂ ਤੋਂ ਮੇਰੇ ਨਾਲ ਸਨ, ਉਹਨਾਂ ਦਾ ਦੇਹਾਂਤ ਹੋ ਗਿਆ,” । ਉਸਨੇ ਆਪਣੇ ਨਾਲ ਇੱਕ ਤਸਵੀਰ ਵੀ ਪੋਸਟ ਕੀਤੀ ਹੈ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਕੀ ਲਗਭਗ ਚਾਰ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਸਰਗਰਮ ਹਨ । ਓਦੋਂ ਤੋਂ ਹੀ ਸ਼ਸ਼ੀ ਉਹਨਾ ਦੇ ਨਾਲ ਕੰਮ ਕਰਦਾ ਆ ਰਿਹਾ ਸੀ । ਜੈਕੀ ਨੇ ਰਾਮ ਲਖਨ, ਯੁੱਧ, ਕਰਮਾ, ਪਰਿਂਦਾ, ਤ੍ਰਿਦੇਵ, ਕਾਲਾ ਬਾਜ਼ਾਰ, ਵਰਦੀ, 100 ਦਿਨ, ਅੰਗਾਰ, ਖਲਨਾਇਕ, ਰੰਗੀਲਾ,  ਬੰਧਨ ਸਮੇਤ ਕਈ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ।

Shashi Dada ?Will always be in deepest corner of my Heart❤️

My make up person for 37 years passed away. pic.twitter.com/Oo7VED7eWr

— Jackie Shroff (@bindasbhidu) May 18, 2021

Related Post