ਕੰਵਰ ਗਰੇਵਾਲ ਤੇ ਗਾਲਵ ਵੜੈਚ ਨਵੇਂ ਕਿਸਾਨੀ ਗੀਤ ‘ਇਤਿਹਾਸ’ ਦੇ ਨਾਲ ਭਰ ਰਹੇ ਨੇ ਨੌਜਵਾਨਾਂ ‘ਚ ਜੋਸ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur December 20th 2020 11:15 AM

ਪੰਜਾਬੀ ਗਾਇਕ Kanwar Grewal ਤੇ Galav Waraich ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਇਸ ਗੀਤ ਦੇ ਨਾਲ ਪੰਜਾਬੀ ਨੌਜਵਾਨਾਂ ‘ਚ ਜੋਸ਼ ਭਰ ਰਹੇ ਨੇ। inside pic of kanwar and galav ਹੋਰ ਪੜ੍ਹੋ : ਜੱਸ ਮਾਣਕ ਮੁਹਾਲੀ ਤੋਂ ਪੈਦਲ ਯਾਤਰਾ ਕਰਕੇ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Manjinder Gill ਨੇ ਲਿਖੇ ਨੇ ਤੇ ਮਿਊਜ਼ਿਕ Bhai Manna Singh ਨੇ ਦਿੱਤਾ ਹੈ । ਗੀਤ ‘ਚ ਫੀਚਰਿੰਗ ਕੀਤੀ ਹੈ ਹਰਫ ਚੀਮਾ ਨੇ । ਗਾਣੇ ਦਾ ਵੀਡੀਓ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ ।

inside pic of harf cheema

ਦੱਸ ਦਈਏ ਕੰਵਰ ਗਰੇਵਾਲ, ਹਰਫ ਚੀਮਾ ਤੇ ਗਾਲਵ ਵੜੈਚ ਪਹਿਲੇ ਦਿਨ ਤੋਂ ਕਿਸਾਨਾਂ ਦੇ ਅੰਦੋਲਨ ‘ਚ ਸ਼ਾਮਿਲ ਨੇ । ਇਹ ਕਲਾਕਾਰ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਲੋਕਾਂ ਨੂੰ ਇਸ ਕਿਸਾਨੀ ਅੰਦੋਲਨ ਦੇ ਨਾਲ ਜੋੜ ਰਹੇ ਨੇ।

inside pic of kanwar grewal

Related Post