ਦੇਖੋ ਤਸਵੀਰਾਂ: ਕਰੀਨਾ ਕਪੂਰ ਖ਼ਾਨ ਦਾ ਲਾਡਲਾ ਤੈਮੂਰ ਬਣਿਆ ਸ਼ੈੱਫ, ਮਾਪਿਆਂ ਲਈ ਬਣਾਏ ਕੱਪ ਕੇਕ

By  Lajwinder kaur December 2nd 2020 06:13 PM -- Updated: December 2nd 2020 06:20 PM

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਖ਼ਾਨ ਦਾ ਲਾਡਲਾ ਜੋ ਕਿ ਏਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਿਹਾ ਹੈ । ਸਟਾਰਕਿਡਸ ‘ਚੋਂ ਸਭ ਤੋਂ ਵੱਧ ਫੇਮਸ ਤੈਮੂਰ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਉੱਤੇ ਛਾਈਆਂ ਨੇ ।

cup cake taimur pic  ਹੋਰ ਪੜ੍ਹੋ : ਰੈਸਲਿੰਗ ਚੈਂਪੀਅਨ ਗ੍ਰੇਟ ਖਲੀ ਆਏ ਕਿਸਾਨਾਂ ਦੇ ਹੱਕਾਂ ‘ਚ, ਸਰਕਾਰ ਨੂੰ ਦਿੱਤੀ ਚੇਤਾਵਨੀ ਕਿਸਾਨਾਂ ਨਾਲ ਨਾ ਲੈਣ ਪੰਗਾ

ਛੁੱਟੀਆਂ ‘ਚ ਕਰੀਨਾ ਕਪੂਰ ਆਪਣੇ ਬੇਟੇ ਨੂੰ ਕ੍ਰੇਟਿਵ ਚੀਜ਼ਾਂ ਸਿੱਖਾ ਰਹੀ ਹੈ । ਇਸ ਤੋਂ ਪਹਿਲਾਂ ਉਹ ਤੈਮੂਰ ਨੂੰ ਮਿੱਟੀ ਦੇ ਭਾਂਡੇ ਬਣਾਉਂਦੇ ਹੋਏ ਨਜ਼ਰ ਆਏ ਸਨ । ਹੁਣ ਤੈਮੂਰ ਕੱਪ ਕੇਕ ਬਣਾਉਂਦਾ ਹੋਇਆ ਨਜ਼ਰ ਆਇਆ ਹੈ ।

kareena kapoor khan and taimur ali khan and saif ali khan

ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । ਦਰਸ਼ਕਾਂ ਨੂੰ ਤੈਮੂਰ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਦੱਸ ਦਈਏ ਤੈਮੂਰ ਬਹੁਤ ਜਲਦ ਵੱਡਾ ਭਰਾ ਬਣਨ ਵਾਲਾ ਹੈ ।

kareena kapoor pic

 

 

View this post on Instagram

 

A post shared by Kareena Kapoor Khan (@kareenakapoorkhan)

 

View this post on Instagram

 

A post shared by Kareena Kapoor Khan (@therealkareenakapoor)

 

Related Post