‘ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਇਹੋ ਜੇ ਲੋਕਾਂ ਨੂੰ ਦੇ ਦੇਈ ਕਿਸੇ ਵੀ ਮਾਂ ਨੂੰ ਇਦਾਂ ਨਾ ਰੁਲਣਾ ਪਵੇ’- ਮਨਜੀਤ ਸਹੋਤਾ

By  Lajwinder kaur September 16th 2019 01:44 PM -- Updated: September 16th 2019 02:24 PM

ਪੰਜਾਬੀ ਗਾਇਕ ਮਨਜੀਤ ਸਹੋਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਹੀ ਭਾਵੁਕ ਕਰਨ ਵਾਲੀ ਪੋਸਟ ਪਾਈ ਹੈ। ਉਨ੍ਹਾਂ ਨੇ ਇੱਕ ਬਜ਼ੁਰਗ ਬੀਬੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਦਿਲ ਰੋ ਪਿਆ ਯਾਰ ਇਹ ਫੋਟੋ ਵੇਖ ਕੇ ਰੱਬਾ ਤੇਰੇ ਅੱਗੇ ਅਰਦਾਸ ਆ ਤੂੰ ਜੇ ਸੁਣ ਰਿਹਾ ਤਾਂ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਇਹੋ ਜੇ ਲੋਕਾਂ ਨੂੰ ਦੇ ਦੇਈ ਕਿਸੇ ਵੀ ਮਾਂ ਨੂੰ ਇਦਾਂ ਨਾ ਰੁਲਣਾ ਪਵੇ’

 

View this post on Instagram

 

Dil Ro pea yr eh foto vekh k Raba tere age ardas a tu je sun rea ta Mere hise dia khishia v eho j loka nu de dyi kise v maa nu eda na rulna pave?????

A post shared by Manjit Sahota (@manjitsahotaofficial) on Sep 15, 2019 at 11:31pm PDT

ਹੋਰ ਵੇਖੋ:ਅਣਖ ਤੇ ਸਰਦਾਰੀ ਦੀਆਂ ਗੱਲਾਂ ਕਰਦਾ ‘ਦਲੇਰੀਆਂ’ ਗਾਣਾ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

ਇਹ ਤਸਵੀਰ ਇੱਕ ਹੋਰ ਸੁਨੇਹਾ ਵੀ ਦਿੰਦੀ ਹੈ ਕਿ ਸਾਨੂੰ ਖਾਣਾ ਓਨਾ ਹੀ ਲੈਣਾ ਚਾਹੀਦਾ ਹੈ ਜਿੰਨਾ ਖਾਇਆ ਜਾ ਸਕੇ। ਪਲੇਟਾਂ ‘ਚ ਬਚਿਆਂ ਜੂਠਾ ਭੋਜਨ ਕਿਸੇ ਕੰਮ ਨਹੀਂ ਆਉਂਦਾ ਸਗੋਂ ਕੂੜੇ ‘ਚ ਸੁਟਣਾ ਪੈਂਦਾ ਹੈ। ਇਸ ਲਈ ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ਸਗੋਂ ਲੋੜਵੰਦਾਂ ‘ਚ ਵੰਡ ਦੇਣਾ ਚਾਹੀਦਾ ਹੈ। ਜਿਸ ਨਾਲ ਕਿਸੇ ਜ਼ਰੂਰਤਮੰਦ ਦਾ ਢਿਡ ਭਰ ਸਕੇ।

Related Post