ਅਦਾਕਾਰਾ ਮੋਨਾ ਸਿੰਘ ਨੇ ਵੀ ਸ਼ੇਅਰ ਕੀਤੀਆਂ ਆਪਣੇ ਪਹਿਲੇ ਕਰਵਾ ਚੌਥ ਦੀਆਂ ਤਸਵੀਰਾਂ, ਪਿਛਲੇ ਸਾਲ ਹੋਇਆ ਸੀ ਵਿਆਹ

By  Lajwinder kaur November 5th 2020 03:59 PM

ਟੀਵੀ ਦੇ ਮਸ਼ਹੂਰ ਸ਼ੋਅ ‘ਜੱਸੀ ਜੈਸੀ ਕੋਈ ਨਹੀਂ’ ਦੀ ਜੱਸੀ ਯਾਨੀ ਕਿ ਮੋਨਾ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ।

inside pic of mona celebrates her first karwa chauth  ਹੋਰ ਪੜ੍ਹੋ : ਖੂਬ ਵਾਇਰਲ ਹੋ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਸਹੇਲੀਆਂ ਦੇ ਨਾਲ ਕੀਤੀ ਕਰਵਾ ਚੌਥ ਦੀ ਪੂਜਾ ਤੇ ਪਤੀ ਦੇ ਨਾਲ ਵਰਤ ਖੋਲਣ ਦਾ ਖ਼ੂਬਸੂਰਤ ਵੀਡੀਓ

ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪਹਿਲੇ ਕਰਵਾ ਚੌਥ ਦੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਪਿਆਰ ਹੈ..ਸਭ ਤੋਂ ਖ਼ੂਬਸੂਰਤ ਤੋਹਫਾ #1stkarwachauth #2020 #love #blessed’ । ਦਰਸ਼ਕਾਂ ਨੂੰ ਉਨ੍ਹਾਂ ਦੀ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ ।

inside pic of mona singh andh his husband sham gobal

ਪਿਛਲੇ ਸਾਲ ਉਨ੍ਹਾਂ ਨੇ ਆਪਣੇ ਇਨਵੇਸਟਮੇਂਟ ਬੈਂਕਰ ਬੁਆਏ ਫਰੈਂਡ ਸ਼ਿਆਮ ਦੇ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਟਰੈਂਡ ਕੀਤੀਆਂ ਸਨ । ਜੇ ਗੱਲ ਕਰੀਏ ਮੋਨਾ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਸੀਰੀਅਲਾਂ ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀ ਕਈ ਨਾਮੀ ਫ਼ਿਲਮਾਂ ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ।

mona singh pics

 

View this post on Instagram

 

Love is ...the Ultimate gift #1stkarwachauth? #2020 #love #ourfirst #blessed

A post shared by Mona Singh (@monajsingh) on Nov 4, 2020 at 9:47pm PST

Related Post