ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮ ਦਿਨ ਦੀ ਵਧਾਈ, ਫੈਨਜ਼ ਵੀ ਕਮੈਂਟ ਕਰਕੇ ਕਰ ਰਹੇ ਨੇ ਵਿਸ਼

By  Lajwinder kaur September 10th 2020 10:09 AM

ਪੰਜਾਬੀ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਛੋਟੀ ਭੈਣ ਸਰਬੀਨਾ ਬਾਜਵਾ ਦੇ ਜਨਮ ਦਿਨ ਤੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ ।

View this post on Instagram

 

Happy Birthday my love @bajwasabrina .... birthday train is on its way choo choo!!! I love you ♾ ... let’s celebrate ❤️???

A post shared by Neeru Bajwa (@neerubajwa) on Sep 9, 2020 at 7:08am PDT

ਉਨ੍ਹਾਂ ਨੇ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਕਿਊਟ ਜਿਹਾ ਫੋਟੋ ਕੋਲਾਜ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਸਬਰੀਨਾ ਬਾਜਵਾ..ਜਨਮ ਦਿਨ ਦੀਆਂ ਟ੍ਰੇਨ ਸ਼ੁਰੂ ਹੋ ਗਈ ਹੈ ਛੂਕ ਛੂਕ..ਬਹੁਤ ਸਾਰਾ ਪਿਆਰ...ਚਲੋ ਸੈਲੀਬਰੇਟ ਕਰੀਏ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਸਬਰੀਨਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

ਜੇ ਗੱਲ ਕਰੀਏ ਸਬਰੀਨਾ ਬਾਜਵਾ ਵੀ ਤਾਂ ਉਹ ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦੇ ਇੱਕ ਗੀਤ ‘ਚ ਅਜਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਗੀਤ ‘ਚ ਤਿੰਨੋਂ ਭੈਣਾ ਰੁਬੀਨਾ, ਨੀਰੂ ਤੇ ਸਬਰੀਨਾ ਇਕੱਠੇ ਪਰਫ਼ਾਰ੍ਮ ਕਰਦੇ ਹੋਏ ਦਿਖਾਈ ਦਿੱਤੇ ਸਨ । ਸਬਰੀਨਾ ਅਕਸਰ ਹੀ ਆਪਣੀ ਭਾਣਜੀਆਂ ਦੇ ਨਾਲ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਨੇ ।

View this post on Instagram

 

My girls ❤️ #mausilovesyoutothemoonandback

A post shared by Sabrina Bajwa (@bajwasabrina) on Mar 30, 2020 at 12:27pm PDT

Related Post