ਹਾਸਿਆਂ ਦੇ ਨਾਲ ਲੋਟ-ਪੋਟ ਹੋਣ ਲਈ ਹੋ ਜਾਓ ਤਿਆਰ ਆ ਰਿਹਾ ਹੈ 15 ਫਰਵਰੀ ਤੋਂ ਨਵਾਂ ਕਾਮੇਡੀ ਸ਼ੋਅ ‘FAMILY GUEST HOUSE’
Lajwinder kaur
February 11th 2021 05:03 PM --
Updated:
February 14th 2021 03:12 PM
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਲੈ ਆ ਰਿਹਾ ਹੈ ਨਵਾਂ ਕਾਮੇਡੀ ਸ਼ੋਅ ਫੈਮਿਲੀ ਗੈਸਟ ਹਾਊਸ (‘FAMILY GUEST HOUSE’) । ਇਸ ਪ੍ਰੋਗਰਾਮ ‘ਚ ਹਾਸਿਆਂ ‘ਤੇ ਠਹਾਕਿਆਂ ਦਾ ਫੁਲ ਡੋਜ਼ ਹੋਵੇਗਾ ।

ਹੋਰ ਪੜ੍ਹੋ : ਨੇਹਾ ਭਸੀਨ ਦਾ ਨਵਾਂ ਗੀਤ ‘TAARA’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਜੀ ਹਾਂ ਇਸ ਸ਼ੋਅ ਦਾ ਆਗਾਜ਼ 15 ਫਰਵਰੀ ਤੋਂ ਹੋਣ ਜਾ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ ਰਾਤ 9:00 ਵਜੇ ਸੋਮਵਾਰ ਤੋਂ ਵੀਰਵਾਰ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

ਇਸ ਸ਼ੋਅ ਦੇ ਪ੍ਰੋਮੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ । ਜਿਸ ਤੋਂ ਬਾਅਦ ਸਭ ਬਹੁਤ ਉਤਸੁਕ ਨੇ ਇਸ ਸ਼ੋਅ ਨੂੰ ਦੇਖਣ ਦੇ ਲਈ । ਜੇ ਗੱਲ ਕਰੀਏ ਪੀਟੀਸੀ ਪੰਜਾਬੀ ਆਪਣੇ ਸ਼ੋਅਜ਼ ਦੇ ਨਾਲ ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਦੇ ਲਈ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਜਿਸਦੇ ਚੱਲਦੇ ਪੀਟੀਸੀ ਪੰਜਾਬੀ ਦੀਆਂ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ ।

View this post on Instagram