ਹਾਸਿਆਂ ਦੇ ਰੰਗਾਂ ਨਾਲ ਸੱਜੇਗੀ ਸ਼ਾਮ, ਸੋ ਦੇਖੋ ਫੈਮਿਲੀ ਗੈਸਟ ਹਾਊਸ ਪੀਟੀਸੀ ਪੰਜਾਬੀ ‘ਤੇ

written by Lajwinder kaur | March 17, 2021

ਹਾਸਾ ਸਾਡੀ ਜ਼ਿੰਦਗੀ ਦਾ ਅਹਿਮ ਹੈ । ਪਰ ਜ਼ਿੰਦਗੀ ਦੇ ਵੱਧਦੇ ਹੋਏ ਰੁਝਾਨ ਕਰਕੇ ਸਾਡੀ ਜ਼ਿੰਦਗੀ ‘ਚ ਤਣਾਅ ਵੱਧਦਾ ਜਾ ਰਿਹਾ ਹੈ। ਪਰ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਉੱਤੇ ਦੋ ਬ੍ਰੈਂਡ ਨਿਊ ਕਾਮੇਡੀ ਸ਼ੋਅਜ਼ ਜੀ ਜਨਾਬ ਸੀਰੀਜ਼ ਤੇ ਫੈਮਿਲੀ ਗੈਸਟ ਹਾਊਸ ਚੱਲ ਰਹੇ ਨੇ। ਜੋ ਕਿ ਦਰਸ਼ਕਾਂ ਦਾ ਪੂਰਾ ਐਂਟਰਟੇਨਮੈਂਟ ਕਰ ਰਹੇ ਨੇ।

miss ptc punjabi 2021

ਹੋਰ ਪੜ੍ਹੋ :  ਮਾਧੁਰੀ ਦੀਕਸ਼ਿਤ ਨੇ ਆਪਣੇ ਬੇਟੇ ਦੇ ਜਨਮਦਿਨ ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

inside image of family guest house pic 1

ਸੋ ਦੇਖਣਾ ਨਾ ਭੁੱਲਣਾ ਅੱਜ ਰਾਤ ਫੈਮਿਲੀ ਗੈਸਟ ਹਾਊਸ (Family Guest House ) ਸਿਰਫ ਪੀਟੀਸੀ ਪੰਜਾਬੀ 'ਤੇ । ਇਸ ਸ਼ੋਅ ਦਾ ਪ੍ਰਸਾਰਨ ਹਰ ਸੋਮਵਾਰ ਤੇ ਵੀਰਵਾਰ ਰਾਤ 9 ਵਜੇ ਕੀਤਾ ਜਾਂਦਾ ਹੈ।

family guest house image 1

ਇਸ ਤੋਂ ਇਲਾਵਾ 8.30 ‘ਤੇ ਜੀ ਜਨਾਬ ਸੀਰੀਜ਼ ਵੀ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਨੂੰ ਕਾਮੇਡੀ ਦਾ ਫੂਲ ਡੋਜ਼ ਦੇ ਰਿਹਾ ਹੈ । ਦਰਸ਼ਕ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਪੀਟੀਸੀ ਪਲੇਅ ਐਪ ‘ਤੇ ਦੇਖ ਸਕਦੇ ਨੇ। ਇਸ ਤੋਂ ਇਲਾਵਾ ਦਰਸ਼ਕ ਨਵੇਂ ਗੀਤਾਂ ਤੇ ਪੰਜਾਬੀ ਫ਼ਿਲਮਾਂ ਵੀ ਪੀਟੀਸੀ ਪੰਜਾਬੀ ਉੱਤੇ ਦੇਖ ਸਕਦੇ ਨੇ।

You may also like