ਅੱਜ ਰਾਤ ਦੇਖੋ ਕਾਮੇਡੀ ਸ਼ੋਅ ਫੈਮਿਲੀ ਗੈਸਟ ਹਾਊਸ ਦਾ ਨਵਾਂ ਹਾਸਿਆਂ ਦੇ ਰੰਗਾਂ ਨਾਲ ਭਰਿਆ ਹੋਇਆ ਐਪੀਸੋਡ

Written by  Lajwinder kaur   |  March 23rd 2021 05:08 PM  |  Updated: March 23rd 2021 05:13 PM

ਅੱਜ ਰਾਤ ਦੇਖੋ ਕਾਮੇਡੀ ਸ਼ੋਅ ਫੈਮਿਲੀ ਗੈਸਟ ਹਾਊਸ ਦਾ ਨਵਾਂ ਹਾਸਿਆਂ ਦੇ ਰੰਗਾਂ ਨਾਲ ਭਰਿਆ ਹੋਇਆ ਐਪੀਸੋਡ

ਪੀਟੀਸੀ ਪੰਜਾਬੀ ਦੇ ਦੋਵੇਂ ਨਵੇਂ ਕਾਮੇਡੀ ਸ਼ੋਅ ਖੂਬ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ। ਹਾਸਿਆਂ ਦੇ ਰੰਗਾਂ ਨਾਲ ਭਰੇ ਜੀ ਜਨਾਬ ਸੀਰੀਜ਼ ਤੇ ਫੈਮਿਲੀ ਗੈਸਟ ਹਾਊਸ ਦਰਸ਼ਕਾਂ ਕਾਮੇਡੀ ਦਾ ਫੂਲ ਡੋਜ਼ ਦੇ ਰਹੇ ਨੇ। ਜਿਵੇਂ ਸਭ ਜਾਣਦੇ ਹੀ ਨੇ ਕਿ ਅੱਜ-ਕੱਲ੍ਹ ਦੀ ਲਾਈਫ ਕਿੰਨੀ ਤਣਾਅ ਭਰੀ ਹੋਈ ਹੈ। ਸੋ ਇਸ ਤਣਾਅ ਤੋਂ ਰਾਹਤ ਦਿਵਾਉਣ ਚ ਮਦਦਗਾਰ ਸਾਬਿਤ ਹੋ ਰਹੇ ਨੇ ਇਹ ਦੋਵੇਂ ਕਾਮੇਡੀ ਸ਼ੋਅਜ਼ ।

inside image of family guest house pic1

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਸ ਪੰਜਾਬੀ ਬੱਚੀ ਨੂੰ ਤੁਸੀਂ ਪਹਿਚਾਣਿਆ ? ਕੈਟਰੀਨਾ ਕੈਫ ਤੋਂ ਲੈ ਕੇ ਆਲੀਆ ਭੱਟ ਲਈ ਗਾ ਚੁੱਕੀ ਹੈ ਗੀਤ

ludo played in family guest house

ਫੈਮਿਲੀ ਗੈਸਟ ਹਾਊਸ ਅਜਿਹਾ ਪਰਿਵਾਰਕ ਸ਼ੋਅ ਹੈ ਜਿਸ ਚ ਹਾਸੇ, ਇਮੋਸ਼ਨ ਤੇ ਖੂਬ ਮਸਤੀ ਦੇਖਣ ਨੂੰ ਮਿਲਦੀ ਹੈ। ਸੋ ਅੱਜ ਰਾਤ ਦੇਖ ਫੈਮਿਲੀ ਗੈਸਟ ਹਾਊਸ ਦਾ ਨਵਾਂ ਐਪੀਸੋਡ ਜਿਸ ਦੇਖਣ ਨੂੰ ਮਿਲੇਗਾ ਕਿ ਦੀਦੀ ਵੱਲੋਂ ਦਿੱਤਾ ਸਫਾਈ ਦਾ ਟਾਰਗੇਟ ਪੂਰਾ ਹੁੰਦ ਹੈ ਜਾਂ ਨਹੀਂ ।

ptc punjabi image

ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 9 ਵਜੇ ਫੈਮਿਲੀ ਗੈਸਟ ਹਾਊਸ ਸਿਰਫ ਪੀਟੀਸੀ ਪੰਜਾਬੀ ਉੱਤੇ । ਇਸ ਤੋਂ ਇਲਾਵਾ ਦਰਸ਼ਕ ਨਵੇਂ ਪੰਜਾਬੀ ਗੀਤ, ਪੰਜਾਬੀ ਫ਼ਿਲਮਾਂ ਤੇ ਪੰਜਾਬੀ ਜੁੜੇ ਕਈ ਹੋਰ ਪ੍ਰੋਗਰਾਮ ਵੀ ਦੇਖ ਸਕਦੇ ਨੇ। ਸਵੇਰੇ-ਸ਼ਾਮ ਪੀਟੀਸੀ ਪੰਜਾਬੀ ਉੱਤੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਲਾਈਵ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ।

 

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network