ਗੈਸਟ ਹਾਊਸ ‘ਚ ਆਇਆ ਨਵਾਂ ਮਹਿਮਾਨ ਕੀ ਲਿਆਵੇਗਾ ਟਰਬਲ? ਅੱਜ ਰਾਤ ਦੇਖੋ ਫੈਮਿਲੀ ਗੈਸਟ ਹਾਊਸ ਪੀਟੀਸੀ ਪੰਜਾਬੀ ‘ਤੇ

Written by  Lajwinder kaur   |  March 08th 2021 03:44 PM  |  Updated: March 08th 2021 03:54 PM

ਗੈਸਟ ਹਾਊਸ ‘ਚ ਆਇਆ ਨਵਾਂ ਮਹਿਮਾਨ ਕੀ ਲਿਆਵੇਗਾ ਟਰਬਲ? ਅੱਜ ਰਾਤ ਦੇਖੋ ਫੈਮਿਲੀ ਗੈਸਟ ਹਾਊਸ ਪੀਟੀਸੀ ਪੰਜਾਬੀ ‘ਤੇ

ਪੀਟੀਸੀ ਪੰਜਾਬੀ ਆਪਣੇ ਦੋ ਬ੍ਰੈਂਡ ਨਿਊ ਸ਼ੋਅਜ਼ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਜੀ ਹਾਂ ਜੀ ਜਨਾਬ ਤੇ ਫੈਮਿਲੀ ਗੈਸਟ ਹਾਊਸ ਜੋ ਕਿ ਦਰਸ਼ਕਾਂ ਨੂੰ ਇਸ ਤਣਾਅ ਭਰੀ ਜ਼ਿੰਦਗੀ ਚ ਕੁਝ ਪਲ ਰਾਹਤ ਦੇ ਰਹੇ ਨੇ।

inside image of family guest house pic

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀ Diet ਦਾ ਗਾਇਕ ਗਿੱਪੀ ਗਰੇਵਾਲ ਦੱਸਿਆ ਅਸਲ ਸੱਚ, ਆਲੂ ਦੇ ਪਰਾਂਠੇ ਖਾਂਦੀ ਰੰਗੇ ਹੱਥੀਂ ਫੜੀ ਗਈ ਸ਼ਹਿਨਾਜ਼, ਦੇਖੋ ਵੀਡੀਓ

inside image of family guest house

ਦਰਸ਼ਕਾਂ ਵੱਲੋਂ ਇਨ੍ਹਾਂ ਦੋਵਾਂ ਹੀ ਸ਼ੋਅਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅੱਜ ਰਾਤ ਦੇਖੋ ਗੈਸਟ ਹਾਊਸ ਚ ਆਇਆ ਨਵਾਂ ਮਹਿਮਾਨ ਕੀ ਲਿਆਵੇਗਾ ਫੈਮਿਲੀ ਗੈਸਟ ਹਾਊਸ ਲਈ ਟਰਬਲ । ਸੋ ਜਾਣਨ ਦੇ ਲਈ ਦੇਖੋ 'ਫੈਮਿਲੀ ਗੈਸਟ ਹਾਊਸ' ਅੱਜ ਰਾਤ 9 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ| ਇਸ ਤੋਂ ਇਲਾਵਾ ਦਰਸ਼ਕ 8.30 ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਵੀ ਦੇਖ ਸਕਦੇ ਨੇ।

inside image of ptc punjabi comedy show

ਇਸ ਤੋਂ ਇਲਾਵਾ ਤੁਸੀਂ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਵੀ ਪੀਟੀਸੀ ਪੰਜਾਬੀ ਉੱਤੇ ਦੇਖ ਸਕਦੇ ਹੋ। ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅਜ਼ ਨੂੰ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੀ ਦੇਖ ਸਕਦੇ ਹਨ ।

 

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network