ਪਰਮੀਸ਼ ਵਰਮਾ ਦੇ ਵੱਲ ਵਧਾਈਆਂ,ਚਾਚਾ ਬਣ ਗਏ ਨੇ ਪਰਮੀਸ਼ ਵਰਮਾ ਅੰਬਰ ਦੇ ਘਰ ਆਈ ਇੱਕ ਹੋਰ ਭੈਣ

By  Shaminder March 19th 2019 10:26 AM

ਪਰਮੀਸ਼ ਵਰਮਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਵਧਾਈਆਂ ਮਿਲਣ ਵੀ ਕਿਉਂ ਨਾ ਆਖਿਰ ਉਨ੍ਹਾਂ ਦੇ ਮਨ ਦੀ ਮੁਰਾਦ ਜੋ ਪੂਰੀ, ਹੋਈ ਹੈ । ਜੀ ਹਾਂ ਪਰਮੀਸ਼ ਵਰਮਾ ਦੇ ਘਰ ਅੰਬਰ ਵਰਗੀ ਇੱਕ ਹੋਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ ।ਜਿਸ ਕਾਰਨ ਪਰਮੀਸ਼ ਵਰਮਾ ਖੁਸ਼ੀ 'ਚ ਫੁੱਲੇ ਨਹੀਂ ਸਮਾ ਰਹੇ । ਉਨ੍ਹਾਂ ਨੇ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤਾ ਹੈ ।

ਹੋਰ ਵੇਖੋ :ਸਾਰਾਗੜੀ ਯੁੱਧ ‘ਤੇ ਅਧਾਰਿਤ ਫ਼ਿਲਮ ਨੂੰ ਲੈ ਕੇ ਅਕਸ਼ੇ ਕੁਮਾਰ ਉਤਸ਼ਾਹਿਤ,ਮੁੜ ਤੋਂ ਸਾਂਝਾ ਕੀਤਾ ਇੱਕ ਹੋਰ ਟੀਜ਼ਰ

Parmish Verma's 'Ja Ve Ja' Shows Marriage In The Most Funny Way! Parmish Verma's 'Ja Ve Ja' Shows Marriage In The Most Funny Way!

 

ਕਿਉਂਕਿ ਅੰਬਰ ਦੇ ਘਰ ਇੱਕ ਹੋਰ ਭੈਣ ਆਈ ਹੈ । ਆਪਣੇ ਇੰਸਟਾਗ੍ਰਾਮ 'ਤੇ ਅਕਾਊਂਟ 'ਤੇ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਲਿਖਿਆ "Chacha so Happy to Share this Beautiful News, We are blessed with another Daughter in our Family. Huge Congrats to @brararsh and @ambar.brarand Bhabi. Waheguru Mehar Kareyo

ਹੋਰ ਵੇਖੋ:ਬੱਬੂ ਮਾਨ ਨੇ ਨਵੀਂ ਫ਼ਿਲਮ ਦੇ ਗਾਣੇ ਦੇ ਬੋਲ ਕੀਤੇ ਸਾਂਝੇ, ਦੇਖੋ ਵੀਡਿਓ

https://www.instagram.com/p/BvLGteQFJAL/

ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਾਮੀਕਾ ਗੱਬੀ ਨਾਲ ਉਹਨਾਂ ਦੀ ਫਿਲਮ ਦਿਲ ਦੀਆਂ ਗੱਲਾਂ 10 ਮਈ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪਰਮੀਸ਼ ਵਰਮਾ ਦੀ ਸਿੰਘਮ ਦੀ ਰਿਲੀਜ਼ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ। ਪੰਜਾਬੀ ਸਿੰਘਮ 9 ਦਿਸੰਬਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਹੈ।

Related Post