ਹਰਭਜਨ ਮਾਨ (Harbhajan Mann)ਜਿੱਥੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਤਾਂ ਉਨ੍ਹਾਂ ਦੀ ਪਤਨੀ ਹਰਮਨ ਮਾਨ ਵੀ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਘਰ ‘ਚ ਲੱਗੇ ਫੁੱਲ ਬੂਟਿਆਂ ਚੋਂ ਘਾਹ ਪੱਤੇ ਚੁਗਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਮਨ ਮਾਨ ਨੇ ਕੁਦਰਤ ਦੀ ਤਾਰੀਫ ਕਰਦੇ ਹੋਏ ਕਿਸੇ ਲੇਖਕ ਦੇ ਵਿਚਾਰ ਸਾਂਝੇ ਕਰਦੇ ਹੋਏ ਲਿਖਿਆ ‘ਪਿਆਰ ਵਾਲੀ ਜ਼ਿੰਦਗੀ ‘ਚ ਰੁੱਝੋ।
/ptc-punjabi/media/post_attachments/46a802ad4174d0147e1aeea70919592ca102d3adf5f4ae3aaab817620d8b6925.webp)
ਹੋਰ ਪੜ੍ਹੋ : 2023 ‘ਚ ਸੋਨਮ ਕਪੂਰ ਪਤੀ ਦੀ ਸਿਹਤ ਨੂੰ ਲੈ ਕੇ ਰਹੀ ਪ੍ਰੇਸ਼ਾਨ, ਡਾਕਟਰਾਂ ਕੋਲੋਂ ਨਹੀਂ ਸੀ ਹੋ ਰਿਹਾ ਇਲਾਜ
ਇਸ ਨੂੰ ਜਨੂੰਨ ਨਾਲ ਪਿਆਰ ਕਰੋ। ਕਿਉਂਕਿ ਜ਼ਿੰਦਗੀ ਸੱਚਮੁੁੱਚ ਬਹੁਤ ਵਾਰ ਵਾਪਸ ਦਿੰਦੀ ਹੈ’।ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਲਿਖਿਆ ‘ਮੈਂ ਸਿਹਤਮੰਦ ਆਦਤਾਂ ਪੈਦਾ ਕਰਨ ਦੇ ਲਈ ਵਚਨ ਬੱਧ ਹਾਂ ਜੋ ਜਨਵਰੀ ਤੋਂ ਅੱਗੇ ਵੱਧਦੀਆਂ ਹਨ । ਇਸ ਵਿੱਚੋਂ ਮੇਰੇ ਮਨਪਸੰਦ ਸ਼ੌਂਕਾਂ ਵਿੱਚੋਂ ਇੱਕ ਬਾਗਵਾਨੀ ਵੀ ਸ਼ਾਮਿਲ ਹੈ।
/ptc-punjabi/media/post_banners/zDNKJ26QkabwAyIKzzGg.webp)
ਅੱਜ ਮੈਂ ਆਪਣੇ ਬਾਗ ਚੋਂ ਜੰਗਲੀ ਬੂਟੀ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਸਮਾਂ ਕੱਢਿਆ ਤਾਂ ਜੋ ਅਸੀਂ 2024 ਲਈ ਇੱਕ ਨਵੀਂ ਸ਼ੁਰੂਆਤ ਕਰੀਏ’। ਹਰਮਨ ਮਾਨ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
View this post on Instagram
ਹਰਭਜਨ ਮਾਨ ਦੇ ਬਰਥਡੇ ‘ਤੇ ਸਾਂਝੀਆਂ ਕੀਤੀਆਂ ਸਨ ਤਸਵੀਰਾਂ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਜਨਮ ਦਿਨ ‘ਤੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪਤੀ ਨੂੰ ਵਧਾਈ ਦਿੱਤੀ ਸੀ ।