ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਬਾਗਵਾਨੀ ਦਾ ਰੱਖਦੀ ਹੈ ਸ਼ੌਂਕ,ਵੇਖੋ ਵੀਡੀਓ
ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਬਾਗਵਾਨੀ ਦਾ ਰੱਖਦੀ ਹੈ ਸ਼ੌਂਕ,ਵੇਖੋ ਵੀਡੀਓ
ਹਰਭਜਨ ਮਾਨ (Harbhajan Mann)ਜਿੱਥੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਤਾਂ ਉਨ੍ਹਾਂ ਦੀ ਪਤਨੀ ਹਰਮਨ ਮਾਨ ਵੀ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਘਰ ‘ਚ ਲੱਗੇ ਫੁੱਲ ਬੂਟਿਆਂ ਚੋਂ ਘਾਹ ਪੱਤੇ ਚੁਗਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਮਨ ਮਾਨ ਨੇ ਕੁਦਰਤ ਦੀ ਤਾਰੀਫ ਕਰਦੇ ਹੋਏ ਕਿਸੇ ਲੇਖਕ ਦੇ ਵਿਚਾਰ ਸਾਂਝੇ ਕਰਦੇ ਹੋਏ ਲਿਖਿਆ ‘ਪਿਆਰ ਵਾਲੀ ਜ਼ਿੰਦਗੀ ‘ਚ ਰੁੱਝੋ।
/ptc-punjabi/media/post_attachments/46a802ad4174d0147e1aeea70919592ca102d3adf5f4ae3aaab817620d8b6925.webp)
ਹੋਰ ਪੜ੍ਹੋ : 2023 ‘ਚ ਸੋਨਮ ਕਪੂਰ ਪਤੀ ਦੀ ਸਿਹਤ ਨੂੰ ਲੈ ਕੇ ਰਹੀ ਪ੍ਰੇਸ਼ਾਨ, ਡਾਕਟਰਾਂ ਕੋਲੋਂ ਨਹੀਂ ਸੀ ਹੋ ਰਿਹਾ ਇਲਾਜ
ਇਸ ਨੂੰ ਜਨੂੰਨ ਨਾਲ ਪਿਆਰ ਕਰੋ। ਕਿਉਂਕਿ ਜ਼ਿੰਦਗੀ ਸੱਚਮੁੁੱਚ ਬਹੁਤ ਵਾਰ ਵਾਪਸ ਦਿੰਦੀ ਹੈ’।ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਲਿਖਿਆ ‘ਮੈਂ ਸਿਹਤਮੰਦ ਆਦਤਾਂ ਪੈਦਾ ਕਰਨ ਦੇ ਲਈ ਵਚਨ ਬੱਧ ਹਾਂ ਜੋ ਜਨਵਰੀ ਤੋਂ ਅੱਗੇ ਵੱਧਦੀਆਂ ਹਨ । ਇਸ ਵਿੱਚੋਂ ਮੇਰੇ ਮਨਪਸੰਦ ਸ਼ੌਂਕਾਂ ਵਿੱਚੋਂ ਇੱਕ ਬਾਗਵਾਨੀ ਵੀ ਸ਼ਾਮਿਲ ਹੈ।
/ptc-punjabi/media/post_banners/zDNKJ26QkabwAyIKzzGg.webp)
ਅੱਜ ਮੈਂ ਆਪਣੇ ਬਾਗ ਚੋਂ ਜੰਗਲੀ ਬੂਟੀ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਸਮਾਂ ਕੱਢਿਆ ਤਾਂ ਜੋ ਅਸੀਂ 2024 ਲਈ ਇੱਕ ਨਵੀਂ ਸ਼ੁਰੂਆਤ ਕਰੀਏ’। ਹਰਮਨ ਮਾਨ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਹਰਭਜਨ ਮਾਨ ਦੇ ਬਰਥਡੇ ‘ਤੇ ਸਾਂਝੀਆਂ ਕੀਤੀਆਂ ਸਨ ਤਸਵੀਰਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਜਨਮ ਦਿਨ ‘ਤੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪਤੀ ਨੂੰ ਵਧਾਈ ਦਿੱਤੀ ਸੀ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
