ਪੀਟੀਸੀ ਪੰਜਾਬੀ ’ਤੇ ਦੇਖੋ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਦਾ ਕਰਟਨ ਰੇਜ਼ਰ

By  Rupinder Kaler October 3rd 2020 04:48 PM

ਕੋਰੋਨਾ ਵਾਇਰਸ ਦੇ ਬਾਵਜੂਦ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਲੈ ਕੇ ਆ ਰਿਹਾ ਹੈ । ਜਿਸ ਦੀ ਵਜ੍ਹਾ ਕਰਕੇ ਪੀਟੀਸੀ ਪੰਜਾਬੀ ਹਰ ਕਿਸੇ ਦਾ ਪਸੰਦੀਦਾ ਚੈਨਲ ਬਣਿਆ ਹੋਇਆ ਹੈ ।ਪੀਟੀਸੀ ਵੱਲੋਂ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾ ਰਹੀ । ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਤੁਹਾਡੇ ਲਈ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ।

ਹੋਰ ਪੜ੍ਹੋ 

ਮਿਸ ਪੂਜਾ ਨੇ ਹਾਥਰਸ ਦੁਸ਼ਕਰਮ ਮਾਮਲੇ ਅਤੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਅਕਸ਼ੇ ਕੁਮਾਰ ਦੀ ਫ਼ਿਲਮ ‘ਬੈਲਬੌਟਮ’ ਦੀ ਸ਼ੂਟਿੰਗ ਹੋਈ ਮੁਕੰਮਲ, ਭਾਰਤ ਪਰਤਿਆ ਅਦਾਕਾਰ

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਣ ਵਾਲੇ ਇਸ ਅਵਾਰਡ ਸਮਾਰੋਹ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਗਾਇਕਾਂ, ਮਿਊਜ਼ਿਕ ਡਾਇਰੈਕਟਰਾਂ ਅਤੇ ਗੀਤਕਾਰਾਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

ਇਸ ਤੋਂ ਪਹਿਲਾਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਲਈ ਵੱਖ ਵੱਖ ਕੈਟਾਗਿਰੀਆਂ ਵਿੱਚ ਗਾਇਕਾਂ, ਗੀਤਕਾਰਾਂ, ਮਿਊਜ਼ਿਕ ਨਿਰਦੇਸ਼ਕਾਂ ਅਤੇ ਵੀਡੀਓ ਡਾਇਰੈਕਟਰਾਂ ਨੂੰ ਨਾਮੀਨੇਟ ਕੀਤਾ ਜਾਵੇਗਾ ।

ਕਿਸ ਗਾਇਕ ਨੂੰ ਕਿਸ ਕੈਟਾਗਿਰੀ ਵਿੱਚ ਨਾਮੀਨੇਟ ਕੀਤਾ ਜਾਵੇਗਾ, ਇਸ ਦਾ ਖੁਲਾਸਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਕਰਟਨ ਰੇਜ਼ਰ ਵਿੱਚ ਸੁਨੰਦਾ ਸ਼ਰਮਾ ਕਰਨਗੇ । ਸੋ ਦੇਖਣਾ ਨਾ ਭੁੱਲਣਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਦਾ ਕਰਟਨ ਰੇਜ਼ਰ ਦਿਨ ਸ਼ਨੀਵਾਰ, 3 ਅਕਤੂਬਰ, ਸ਼ਾਮ 7.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

 

View this post on Instagram

 

Another year another Awards PTC Punjabi Music Awards 2020 PTC Punjabi PTC Network is proud to present the 'PTC Punjabi Music Awards 2020'. This year it is going to be bigger and better, as music heals during this tough time of the pandemic. The very beautiful, charming, and the versatile singer, @sunanda_ss will be unveiling the nominations on 3rd October, Saturday at7:45PM, only on PTC Punjabi. Can you wait to watch the ultimate Punjabi music awards? #PTCPunjabiMusicAwards #PTCMusicAwards #Musicawards #Pollywooc #SunandaSharma #CurtainRaiser #PTC #Punjabi

A post shared by PTC Punjabi (@ptc.network) on Sep 28, 2020 at 2:52am PDT

Related Post