BEST DUET VOCALISTS ਕੈਟਾਗਿਰੀ ‘ਚ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

written by Lajwinder kaur | November 02, 2020 04:36pm

ਨੇਹਾ ਕੱਕੜ ਜਿਨ੍ਹਾਂ ਦੀ ਜ਼ਿੰਦਗੀ ‘ਚ ਇੱਕ ਤੋਂ ਬਾਅਦ ਇੱਕ ਖੁਸ਼ੀ ਆ ਰਹੀ ਹੈ । ਜੀ ਹਾਂ ਵਿਆਹ ਤੋਂ ਬਾਅਦ ਉਨ੍ਹਾਂ ਨੇ ਜਿੱਤਿਆ ਹੈ ‘BEST DUET VOCALISTS’ ਅਵਾਰਡ।

neha kakkar wedding

ਜੀ ਹਾਂ ਪਿਛਲੇ ਸਾਲ ਆਇਆ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਦਾ ‘Sorry’ ਗੀਤ  ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ । ਜਿਸਦੇ ਚੱਲਦੇ ਇਸ ਗੀਤ ਨੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਜਿੱਤਿਆ ਹੈ ।

mainder buttar and neha kakkar

ਬੀਤੇ ਦਿਨੀਂ ਹੋਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ । ਜਿਸ ਚ ਆਨਲਾਈਨ ਪੰਜਾਬੀ ਮਿਊਜ਼ਿਕ ਜਗਤ ਦੇ ਜੁੜੀਆਂ ਹਸਤੀਆਂ ਨੂੰ ਵਧੀਆ ਕੰਮ ਦੇ ਸਨਮਾਨਿਤ ਕੀਤਾ ਹੈ ।

pma online 2020 inside

You may also like