BEST RELIGIOUS SONG (TRADITIONAL) ਦੀ ਕੈਟਾਗਿਰੀ ‘ਚ ‘Har Naam Suhavi’ ਤੇ ‘Ek Bhori Darshan Deejai’ ਨੇ ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020
|
November 02nd 2020 06:56 PM |
Updated:
November 02nd 2020 06:58 PM
BEST RELIGIOUS SONG (TRADITIONAL) ਦੀ ਕੈਟਾਗਿਰੀ ‘ਚ ‘Har Naam Suhavi’ ਤੇ ‘Ek Bhori Darshan Deejai’ ਨੇ ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ । ਇਸ ਅਵਾਰਡ ਪ੍ਰੋਗਰਾਮ ‘ਚ ਧਾਰਮਿਕ ਗੀਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।
BEST RELIGIOUS SONG (TRADITIONAL) ਦੀ ਕੈਟਾਗਿਰੀ ‘ਚ ਭਾਈ ਲਖਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਦੇ ਧਾਰਮਿਕ ਗੀਤ ‘Har Naam Suhavi’ ਤੇ ਭਾਈ ਅਮਰਜੀਤ ਸਿੰਘ( ਪਟਿਆਲੇ ਵਾਲੇ ) ‘Ek Bhori Darshan Deejai’ ਧਾਰਮਿਕ ਗੀਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।

ਜੇ ਤੁਸੀਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੂੰ ਮੁੜ ਤੋਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਸ਼ਾਮ ਸੱਤ ਵੱਜੇ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਦੇਖ ਸਕਦੇ ਹੋ ।
You May Like This
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
