ਬੈਸਟ ਸਿਨੇਮੈਟੋਗ੍ਰਾਫ਼ੀ ਦੀ ਕੈਟੇਗਰੀ 'ਚ ਹੋਏ ਇਹਨਾਂ ਫ਼ਿਲਮਾਂ ਦੇ ਆਰਟਿਸਟ ਨਾਮੀਨੇਟ, ਵੋਟ ਕਰਕੇ ਆਪਣੇ ਫੇਵਰਿਟ ਆਰਟਿਸਟ ਨੂੰ ਬਣਾਉ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਵਿਜੇਤਾ

By  Aaseen Khan March 10th 2019 05:30 PM -- Updated: March 12th 2019 11:46 AM

ਬੈਸਟ ਸਿਨੇਮੈਟੋਗ੍ਰਾਫ਼ੀ ਦੀ ਕੈਟੇਗਰੀ 'ਚ ਹੋਏ ਇਹਨਾਂ ਫ਼ਿਲਮਾਂ ਦੇ ਆਰਟਿਸਟ ਨਾਮੀਨੇਟ, ਵੋਟ ਕਰਕੇ ਆਪਣੇ ਫੇਵਰਿਟ ਆਰਟਿਸਟ ਨੂੰ ਬਣਾਉ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਵਿਜੇਤਾ : ਡਾਇਰੈਕਟਰ ਦੇ ਵਿਜ਼ਨ ਨੂੰ ਪਰਦੇ 'ਤੇ ਪੇਸ਼ ਕਰਨ ਲਈ ਸਿਨੇਮੈਟੋਗ੍ਰਾਫਰ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ। ਕਹਿ ਸਕਦੇ ਹਾਂ ਕਿ ਸਿਨੇਮੈਟੋਗ੍ਰਾਫ਼ੀ ਡਾਇਰੈਕਟਰ ਦੀ ਅੱਖ ਹੁੰਦੀ ਹੈ। ਅਤੇ ਚੰਗੀ ਸਿਨੇਮੈਟੋਗ੍ਰਾਫ਼ੀ ਕਿਸੇ ਫਿਲਮ ਸ਼ਿੱਖਰਾਂ 'ਤੇ ਪਹੁੰਚਾ ਦਿੰਦੀ ਹੈ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 'ਚ ਬੈਸਟ ਸਿਨੇਮੈਟੋਗ੍ਰਾਫੀ ਦੀ ਕੈਟੇਗਰੀ 'ਚ ਸੱਤ ਫ਼ਿਲਮਾਂ ਨਾਮੀਨੇਟ ਹੋਈਆਂ ਹਨ। ਜੋ ਹੇਠ ਲਿਖੇ ਅਨੁਸਾਰ ਹਨ। ਪੀਟੀਸੀ ਪਲੇਅ ਐਪ 'ਤੇ ਵੋਟ ਕਰਕੇ ਦੱਸੋ ਤੁਹਾਨੂੰ ਕਿਸ ਦੀ ਸਿਨੇਮੈਟੋਗ੍ਰਾਫ਼ੀ ਸਭ ਤੋਂ ਵੱਧ ਭਾਈ ਹੈ।

Best Cinematography:

Artist 

Film

Akashdeep Pandey

Laatu

Maneesh Chandra Bhatt

Mar Gaye Oye Loko

Neekhil B Joshi , Nishant Gupta

Sajjan Singh Rangroot

Rajeev Shrivastava

Harjeeta

Ravi Kumar Sana

Daana Paani

STEPHAN BOOKAS

Rang Punjab

Vishwanath Prajapati

Dhol Ratti

ਹੋਰ ਵੇਖੋ : ਰੇਥਮ ਬੋਆਏਜ਼ ਦੇ ਪ੍ਰੋਡਕਸ਼ਨ 'ਚ ਅੰਬਰਦੀਪ ਤੇ ਦਿਲਜੀਤ ਦੋਸਾਂਝ ਦੀ ਜੋੜੀ ਬਿਖੇਰੇਗੀ ਜਲਵਾ

ਆਪਣੇ ਫੇਵਰਿਟ ਆਰਟਿਸਟ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2019 ਦਾ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ ਐਪ  'ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਤੁਹਾਡੇ ਮੋਬਾਈਲ ਫੋਨ 'ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ 'ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post