ਬੈਸਟ ਡੈਬਿਊ-ਮੇਲ ਕੈਟਾਗਿਰੀ ਲਈ ਇਹ ਕਲਾਕਾਰਾਂ ਨੂੰ ਕੀਤਾ ਗਿਆ ਹੈ ਨਾਮਜ਼ਦ
ਬੈਸਟ ਡੈਬਿਊ-ਮੇਲ ਕੈਟਾਗਿਰੀ ਲਈ ਇਹ ਕਲਾਕਾਰਾਂ ਨੂੰ ਕੀਤਾ ਗਿਆ ਹੈ ਨਾਮਜ਼ਦ
PTC Punjabi Film Awards 2022: ਆ ਰਿਹਾ ਹੈ ਪੰਜਾਬੀ ਫ਼ਿਲਮੀ ਇੰਡਸਟਰੀ ਦਾ ਸਭ ਤੋਂ ਵੱਡਾ ਅਵਾਰਡ ,‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ’ । ਪੀਟੀਸੀ ਨੈੱਟਵਰਕ ਨੇ ਸਾਲ 2020 ਇਸ ਅਵਾਰਡ ਪ੍ਰੋਗਰਾਮ ਨੂੰ ਆਨਲਾਈਨ ਕਰਕੇ ਇਤਿਹਾਸ ਰਚ ਦਿੱਤਾ ਸੀ। ਸੋ ਪੰਜਾਬੀ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕਰਨ ਦੇ ਲਈ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’। ਸੋ ਨੋਮੀਨੇਸ਼ਨਸ ਦੀਆਂ ਪ੍ਰਕਿਰਿਆ ਖੁੱਲ ਚੁੱਕੀ ਹੈ। ਸੋ ਵੱਖ-ਵੱਖ ਕੈਟਾਗਿਰੀਆਂ ਲਈ ਨਾਮਜ਼ਦ ਹੋਏ ਕਲਾਕਾਰਾਂ ਲਈ ਤੁਸੀਂ ਵੋਟ ਕਰ ਸਕਦੇ ਹੋ।

ਇਸ ਅਵਾਰਡ ਰਾਹੀਂ ਪੰਜਾਬੀ ਮਨੋਰੰਜਨ ਜਗਤ ‘ਚ ਕਮਾਲ ਦਾ ਕੰਮ ਕਰ ਰਹੇ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਸਨਮਾਨਿਤ ਕੀਤਾ ਜਾਂਦਾ ਹੈ। ਸੋ ਬਹੁਤ ਜਲਦ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’, ਜਿਸ ਵਿੱਚ ਹੋਵੇਗੀ ਖੂਬ ਮਸਤੀ ਤੇ ਲੱਗੇਗਾ ਮਨੋਰੰਜਨ ਦਾ ਤੜਕਾ।
ਜਿਸ ਕਲਾਕਾਰ ਦੀ ਡੈਬਿਊ ਐਕਟਿੰਗ ਤੁਹਾਨੂੰ ਪਸੰਦ ਆਈ ਹੈ ਤਾਂ ਉਸ ਲਈ ਵੋਟ ਕਰਕੇ ਜਿੱਤਵਾਓ ‘ਬੈਸਟ ਡੈਬਿਊ-ਮੇਲ’ ਅਵਾਰਡ।

ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਕਲਾਕਾਰਾਂ, ਫਿਲਮਾਂ ਅਤੇ ਗਾਇਕਾਂ ਲਈ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.inਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ । ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਅਤੇ ਪੀਟੀਸੀ ਪੰਜਾਬੀ ਦੇ ਇੰਸਟਾਗ੍ਰਾਮ ਪੇਜ਼ ਨਾਲ।

View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
