ਕਿਸ ਫਿਲਮ ਦੇ ਡਾਇਲੌਗ ਸੀ ਸਭ ਤੋਂ ਵਧੀਆ, ਪੀਟੀਸੀ ਪਲੇਅ 'ਤੇ ਵੋਟ ਕਰਕੇ ਚੁਣੋ ਆਪਣੇ ਫੇਵਰਿਟ ਆਰਟਿਸਟ

By  Aaseen Khan March 10th 2019 05:49 PM -- Updated: March 12th 2019 11:47 AM

ਕਿਸ ਫਿਲਮ ਦੇ ਡਾਇਲੌਗ ਸੀ ਸਭ ਤੋਂ ਵਧੀਆ, ਪੀਟੀਸੀ ਪਲੇਅ 'ਤੇ ਵੋਟ ਕਰਕੇ ਚੁਣੋ ਆਪਣੇ ਫੇਵਰਿਟ ਆਰਟਿਸਟ : ਫਿਲਮ ਦੇ ਡਾਇਲੌਗ ਫਿਲਮ 'ਚ ਜਾਨ ਫੂਕ ਦਿੰਦੇ ਹਨ। ਕਈ ਡਾਇਲੌਗ ਅਜਿਹੇ ਹੁੰਦੇ ਹਨ ਜਿਹੜੇ ਸਦਾ ਲਈ ਅਮਰ ਹੋ ਜਾਂਦੇ ਹਨ। ਪੀਟੀਸੀ ਪੰਜਾਬੀ ਫਿਲਮ ਅਵਾਰਡ 2019 'ਚ ਉਹਨਾਂ ਡਾਇਲੌਗ ਰਾਈਟਰਜ਼ ਦਾ ਕੀਤਾ ਜਾਵੇਗਾ ਸਨਮਾਨ ਜਿੰਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੋਵੇਗੀ। ਬੈਸਟ ਡਾਇਲੌਗ ਦੀ ਕੈਟੇਗਰੀ ਦੇ ਨਾਮਨੀਜ਼ ਦੇ ਨਾਮ ਹੇਠ ਲਿਖੇ ਅਨੁਸਾਰ ਹਨ। ਇਹਨਾਂ 'ਚੋਂ ਜਿਸ ਨੂੰ ਵੀ ਪੀਟੀਸੀ ਪਲੇਅ ਐਪ 'ਤੇ ਸਭ ਤੋਂ ਵੱਧ ਵੋਟ ਮਿਲਣਗੇ ਉਹ ਹੀ ਹੋਵੇਗਾ ਸਭ ਤੋਂ ਵਧੀਆ ਡਾਇਲੌਗ ਦੀ ਸ਼੍ਰੇਣੀ 'ਚੋਂ ਵਿਜੇਤਾ।

ਹੋਰ ਵੇਖੋ : ਬੈਸਟ ਸਿਨੇਮੈਟੋਗ੍ਰਾਫ਼ੀ ਦੀ ਕੈਟੇਗਰੀ ‘ਚ ਹੋਏ ਇਹਨਾਂ ਫ਼ਿਲਮਾਂ ਦੇ ਆਰਟਿਸਟ ਨਾਮੀਨੇਟ, ਵੋਟ ਕਰਕੇ ਆਪਣੇ ਫੇਵਰਿਟ ਆਰਟਿਸਟ ਨੂੰ ਬਣਾਉ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਵਿਜੇਤਾ

Best Dialogues:

Artist 

Film

Jagdeep Sidhu

Qismat

Naresh Kathoria

Carry On Jatta 2

Pali Bhupinder Singh

Laavan Phere

Rakesh Dhawan

vadhaiyan ji vadhaiyan

Rakesh Dhawan

Golak Bugni Bank Te Batua

Rana Ranbir

Asees

Surmeet Mavi

Laatu

ਆਪਣੇ ਫੇਵਰਿਟ ਆਰਟਿਸਟ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2019 ਦਾ ਵਿਜੇਤਾ ਬਣਾਉਣ ਲਈ ਪੀਟੀਸੀ ਪਲੇਅ ਐਪ  ‘ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਤੁਹਾਡੇ ਮੋਬਾਈਲ ਫੋਨ ‘ਚ ਪੀਟੀਸੀ ਪਲੇਅ ਐਪ ਨਹੀਂ ਹੈ ਤਾਂ ਇਹਨਾਂ ਲਿੰਕਜ਼ ‘ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ।

Andriod: https: https://play.google.com/store/apps/details?id=com.ptcplayapp

IOS: https://itunes.apple.com/in/app/ptc-play/id1440258102

ਜ਼ਿਆਦਾ ਜਾਣਕਰੀ ਲਈ ਇਸ ਲਿੰਕ ‘ਤੇ ਕਲਿੱਕ ਕਰੋ : https://www.ptcplay.com

Related Post